Smartphone Under 7000 in India: ਇੱਥੇ ਅਸੀਂ ਤੁਹਾਨੂੰ ਬਜਟ ਸਮਾਰਟਫੋਨਜ਼ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਕੀਮਤ 7000 ਰੁਪਏ ਤੋਂ ਘੱਟ ਹੈ ਤੇ ਡਿਊਲ ਰਿਅਰ ਕੈਮਰੇ ਵਰਗੇ ਫੀਚਰਸ ਦੇ ਨਾਲ ਆ ਰਿਹਾ ਹੈ। ਇਸ ਤੋਂ ਇਲਾਵਾ 5000 mAh ਤੱਕ ਦੀ ਬੈਟਰੀ ਵੀ ਦਿੱਤੀ ਗਈ ਹੈ।


LAVA Z2s: ਇਸ ਸਮਾਰਟਫੋਨ ਵਿੱਚ 2 GB ਰੈਮ ਦੇ ਨਾਲ 32 GB ਇੰਟਰਨਲ ਮੈਮਰੀ ਹੈ। ਇਸ ਦੇ ਨਾਲ ਹੀ ਫੋਨ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਸੈਲਫੀ ਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਦੀ ਡਿਸਪਲੇ 6.51 ਇੰਚ ਹੈ। ਫਲਿੱਪਕਾਰਟ 'ਤੇ ਇਸ ਦੀ ਕੀਮਤ 6999 ਰੁਪਏ ਹੈ।


Itel Vision2S: ਇਸ ਸਮਾਰਟਫੋਨ 'ਚ 2 GB ਰੈਮ ਦੇ ਨਾਲ 32 GB ਇੰਟਰਨਲ ਮੈਮਰੀ ਹੈ। ਇਸ ਦੇ ਨਾਲ ਹੀ ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਨਾਲ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਦੀ ਡਿਸਪਲੇ 6.52 ਇੰਚ ਹੈ। ਫਲਿੱਪਕਾਰਟ 'ਤੇ ਇਸ ਦੀ ਕੀਮਤ 6995 ਰੁਪਏ ਹੈ।


Itel Vision1: ਇਸ ਸਮਾਰਟਫੋਨ 'ਚ 2 GB ਰੈਮ ਦੇ ਨਾਲ 32 GB ਇੰਟਰਨਲ ਮੈਮਰੀ ਹੈ। ਇਸ ਦੇ ਨਾਲ ਹੀ ਫੋਨ 'ਚ 8MP ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਦੀ ਡਿਸਪਲੇ 6 ਇੰਚ ਦੀ ਹੈ। ਫਲਿੱਪਕਾਰਟ 'ਤੇ ਇਸ ਦੀ ਕੀਮਤ 6990 ਰੁਪਏ ਹੈ।


Coolpad Cool 3 Plus: ਇਸ ਸਮਾਰਟਫੋਨ ਵਿੱਚ 3 GB ਰੈਮ ਦੇ ਨਾਲ 32 GB ਇੰਟਰਨਲ ਮੈਮਰੀ ਹੈ। ਇਸ ਦੇ ਨਾਲ ਹੀ ਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਦੀ ਡਿਸਪਲੇ 5.7 ਇੰਚ ਹੈ। ਫਲਿੱਪਕਾਰਟ 'ਤੇ ਇਸ ਦੀ ਕੀਮਤ 6899 ਰੁਪਏ ਹੈ।


Nokia C01 Plus: ਇਸ ਸਮਾਰਟਫੋਨ 'ਚ 2 GB ਰੈਮ ਦੇ ਨਾਲ 16 GB ਇੰਟਰਨਲ ਮੈਮਰੀ ਹੈ। ਫੋਨ 'ਚ 5 ਮੈਗਾਪਿਕਸਲ ਦਾ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਨਾਲ ਹੀ ਸੈਲਫੀ ਤੇ ਵੀਡੀਓ ਕਾਲਿੰਗ ਲਈ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਦੀ ਡਿਸਪਲੇ 5.45 ਇੰਚ ਹੈ। ਫਲਿੱਪਕਾਰਟ 'ਤੇ ਇਸ ਦੀ ਕੀਮਤ 6719 ਰੁਪਏ ਹੈ।


MarQ by Flipkart M3 Smart: ਇਸ ਸਮਾਰਟਫੋਨ 'ਚ 2 GB ਰੈਮ ਦੇ ਨਾਲ 32 GB ਇੰਟਰਨਲ ਮੈਮਰੀ ਹੈ। ਇਸ ਦੇ ਨਾਲ ਹੀ ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਨਾਲ ਹੀ ਸੈਲਫੀ ਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਦੀ ਡਿਸਪਲੇ 6 ਇੰਚ ਦੀ ਹੈ। ਫਲਿੱਪਕਾਰਟ 'ਤੇ ਇਸ ਦੀ ਕੀਮਤ 6499 ਰੁਪਏ ਹੈ।



ਇਹ ਵੀ ਪੜ੍ਹੋ: ICSE, ISC Result 2022: ICSE ਅਤੇ ISC ਸਮੈਸਟਰ 1 ਦੇ ਨਤੀਜੇ ਜਾਰੀ, ਇੰਝ ਕਰੋ ਚੈੱਕ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904