News
News
ਟੀਵੀabp shortsABP ਸ਼ੌਰਟਸਵੀਡੀਓ
X

HP ਦਾ ਨਵਾਂ ਧਮਾਕਾ

Share:
ਚੰਡੀਗੜ੍ਹ: HP ਨੇ ਆਪਣੇ ਸਟਾਈਲਿਸ਼ Envy 13 ਲੈਪਟਾਪ ਨੂੰ ਅਪਗ੍ਰੇਡ ਕੀਤਾ ਹੈ। ਇਸ 'ਚ ਕੰਪਨੀ ਨੇ ਇੰਟੈੱਲ ਬਿਲਕੁਲ ਨਵਾਂ Kaby Lake ਪ੍ਰੋਸੈਸਰ ਅਪਗ੍ਰੇਡ ਕੀਤਾ ਹੈ। ਇਹ ਪ੍ਰੋਸੈੱਸਰ 4K ਰੈਜ਼ੂਲੇਸ਼ਨ ਨੂੰ ਸਪੋਰਟ ਕਰਦਾ ਹੈ। HP ਨੇ ਇਸ ਦੀ ਕੀਮਤ 850 ਡਾਲਰ (ਕਰੀਬ 56,768 ਰੁਪਏ) ਰੱਖੀ ਹੈ। ਇਹ ਲੈਪਟਾਪ 26 ਅਕਤੂਬਰ ਤੋਂ ਉਪਲਬਧ ਹੋਵੇਗਾ। ਕੰਪਨੀ ਨੇ ਇਸ ਲੈਪਟਾਪ 'ਚ ਡਿਊਲ-ਕੋਰ 2.5GHz ਇੰਟੈੱਲ ਕੋਰ i5-7200T 7th - ਜਨਰੇਸ਼ਨ Kaby Lake ਮੋਬਾਇਲ ਪ੍ਰੋਸੈਸਰ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਇੰਟੈੱਲਸ HD 620 ਇੰਟੀਗਰੇਟਡ ਗਰਾਫਿਕਲ ਪ੍ਰੋਸੈਸਰ ਮੌਜੂਦ ਹੈ। 8GB RAM ਨਾਲ ਲੈਸ ਇਸ ਲੈਪਟਾਪ 'ਚ ਕੰਪਨੀ ਨੇ 256GB PCIe NVMe M.2 SSD ਸਟੋਰੇਜ਼ ਦਿੱਤੀ ਹੈ। ਇਸ ਨਵੇਂ ਲੈਪਟਾਪ 'ਚ USB 3.1 ਟਾਈਪ-3 ਪੋਰਟ, 2USB 3.1 ਜੇਨ 1, Wi-6i ਅਤੇ ਬਲੂਟੁੱਥ 4.2 ਵਰਗੇ ਫੀਚਰਸ ਦਿੱਤੇ ਗਏ ਹੈ।
Published at : 12 Oct 2016 03:36 PM (IST)
Follow Technology News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

iPhone 16 'ਤੇ 25 ਹਜ਼ਾਰ ਦੀ ਛੂਟ, ਇਸ ਖਾਸ Deal ਨਾਲ ਅੱਜ ਹੀ ਖਰੀਦੋ, ਹੱਥੋਂ ਨਾ ਨਿਕਲ ਜਾਏ ਆਫਰ

ਸਾਵਧਾਨ! ਕੀ ਤੁਸੀਂ ਵੀ ਘਰ 'ਚ ਵਰਤ ਰਹੇ ਸਮਾਰਟ ਸਪੀਕਰ? ਪ੍ਰਾਈਵੇਸੀ ਤੇ ਨਿੱਜੀ ਡਾਟਾ ਹੋ ਸਕਦਾ ਲੀਕ

Amazon 'ਤੇ 34 ਹਜ਼ਾਰ ਰੁਪਏ ਸਸਤਾ ਮਿਲ ਰਿਹਾ iPhone, ਤੁਰੰਤ ਚੈੱਕ ਕਰੋ ਧਮਾਕੇਦਾਰ ਆਫਰ

Whatsapp ਦੇ 17000 ਅਕਾਊਂਟ ਬਲੌਕ! ਜਾਣੋ ਸਰਕਾਰ ਨੇ ਕਿੰਨਾਂ ਲੋਕਾਂ ਖਿਲਾਫ ਲਿਆ ਇਹ ਫੈਸਲਾ?

iPhone ਯੂਜ਼ਰਸ ਹੋ ਜਾਣ ਸਾਵਧਾਨ! ਸਾਰਾ ਡਾਟਾ ਹੋ ਜਾਏਗਾ ਡਿਲੀਟ; 18 ਦਸੰਬਰ ਤੋਂ ਪਹਿਲਾਂ ਕਰੋ ਇਹ ਕੰਮ

ਪ੍ਰਮੁੱਖ ਖ਼ਬਰਾਂ

SIP Scheme: SBI ਦੀ ਕਮਾਲ, 2500 ਰੁਪਏ ਦੀ SIP ਨੇ ਬਣਾਇਆ ਕਰੋੜਪਤੀ, ਜਾਣੋ ਕਿਵੇਂ ਕਰ ਸਕਦੇ ਹੋ ਨਿਵੇਸ਼

CBSE: ਵਿਦਿਆਰਥੀ ਆਪਣੀ ਕਾਬਲੀਅਤ ਮੁਤਾਬਕ ਇਮਤਿਹਾਨ ਦਾ ਪੱਧਰ ਚੁਣ ਸਕਣਗੇ, ਹੋਇਆ ਇਹ ਵੱਡਾ ਬਦਲਾਅ

ਲੁਧਿਆਣਾ 'ਚ ਫ਼ਿਰੋਜ਼ਪੁਰ ਹਾਈਵੇਅ 'ਤੇ ਧਰਨਾ ਜਾਰੀ, ਪ੍ਰਦਰਸ਼ਨਕਾਰੀ ਆਪਣੀਆਂ ਮੰਗਾਂ 'ਤੇ ਅੜੇ, ਖਾਲੀ ਹੱਥ ਪਰਤੇ ਅਧਿਕਾਰੀ, ਬੇਕਾਬੂ ਹੋ ਰਹੇ ਨੇ ਹਲਾਤ !

Flax seeds: ਸਿਆਲ 'ਚ ਅਲਸੀ ਦੀਆਂ ਪਿੰਨੀਆਂ ਤਾਂ ਸਾਰੇ ਹੀ ਖਾਂਦੇ ਪਰ ਬਹੁਤ ਘੱਟ ਲੋਕ ਜਾਣਦੇ ਇਸ ਦੇ ਗੁੱਝੇ ਫਾਇਦੇ