ਨਵੇਂ ਵਰ੍ਹੇ 'ਤੇ ਜੀਓ ਦਾ ਵੱਡਾ ਤੋਹਫ਼ਾ, ਵਿਰੋਧੀ ਕੰਪਨੀਆਂ ਨੂੰ ਝਟਕਾ
ਏਬੀਪੀ ਸਾਂਝਾ | 06 Jan 2018 09:47 AM (IST)
ਨਵੀਂ ਦਿੱਲੀ: ਟੈਲੀਕੌਮ ਆਪਰੇਟਰ ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੱਤਾ ਹੈ। ਜੀਓ ਨੇ ਸਭਨਾਂ ਮਹੀਨਾਵਾਰ ਸਕੀਮਾਂ ’ਤੇ ਦਰਾਂ ਵਿੱਚ 50 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਇੰਨਾ ਹੀ ਨਹੀਂ ਜੀਓ ਨੇ 1 ਜੀ ਬੀ ਰੋਜ਼ਾਨਾ ਡਾਟਾ ਦੀ ਲਿਮਟ ਵਧਾ ਕੇ 1.5 ਜੀਬੀ ਕਰ ਦਿੱਤੀ ਹੈ। ਇਸ ਗਾਹਕਾਂ ਨੂੰ ਦਿੱਤੇ ਇਸ ਫਾਇਦੇ ਨੇ ਜੀਓ ਇੱਕ ਫਿਰ ਵਿਰੋਧੀ ਟੈਲੀਕਾਮ ਕੰਪਨੀਆਂ ਵਕਤ ਪਵੇਗਾ।