News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਕਿਤੇ ਤੁਹਾਡਾ ਬੱਚਾ ਤਾਂ ਨਹੀਂ ਬਲੂ ਵੇਲ੍ਹ ਦਾ ਸ਼ਿਕਾਰ; ਜੇ ਇਹ ਸਭ ਹੋ ਰਿਹਾ ਹੈ ਤਾਂ ਖਤਰੇ ਦੀ ਘੰਟੀ!

Share:
ਨਵੀਂ ਦਿੱਲੀ: ਬਲੂ ਵੇਲ੍ਹ ਗੇਮ ਦੀ ਲਪੇਟ ਵਿੱਚ ਆ ਕੇ ਬੱਚੇ ਤੇ ਨੌਜਵਾਨ ਸੁਸਾਈਡ ਕਰ ਰਹੇ ਹਨ। ਇਹ ਗੇਮ ਹਰ ਕਿਸੇ ਲਈ ਫਿਕਰ ਦਾ ਵਿਸ਼ਾ ਬਣਾ ਹੋਇਆ ਹੈ। ਇੱਥੋਂ ਤੱਕ ਕਿ ਇਸ ਨੂੰ ਬੈਨ ਵੀ ਕਰ ਦਿੱਤਾ ਗਿਆ ਹੈ ਪਰ ਫਿਰ ਵੀ ਇਸ ਗੇਮ ਦੀ ਵਜ੍ਹਾ ਨਾਲ ਸੁਸਾਈਡ ਨਹੀਂ ਰੁਕ ਰਹੇ। ਯੂਨੀਸੇਫ ਮੁਤਾਬਕ ਜ਼ਿਆਦਾਤਰ 12 ਤੋਂ 19 ਸਾਲ ਦੇ ਟੀਨੇਜਰਜ਼ ਤੇ ਬਲੂ ਵੇਲ੍ਹ ਗੇਮ ਦੀ ਲਪੇਟ ਵਿੱਚ ਆ ਰਹੇ ਹਨ। ਅਜਿਹੇ ਮਾਪਿਆਂ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ। ਯੂਨੀਸੇਫ ਨੇ ਮਾਪਿਆਂ ਲਈ ਅਜਿਹੇ ਟਿੱਪਸ ਦੱਸੇ ਹਨ ਜਿਸ ਵਿੱਚ ਮਾਪਿਆਂ ਨੂੰ ਆਸਾਨੀ ਨਾਲ ਪਛਾਣ ਸਕਣ। ਜੇਕਰ ਉਨ੍ਹਾਂ ਦਾ ਬੱਚਾ ਵੀ ਬਲੂ ਵੇਲ੍ਹ ਗੇਮ ਦੇ ਚੁੰਗਲ਼ ਵਿੱਚ ਫਸ ਚੁੱਕ ਹੈ ਤਾਂ ਆਓ ਜਾਣਦੇ ਹਾਂ ਕਿ ਕਿਵੇਂ ਪਛਾਣ ਕਰੀਏ ਕਿ ਤੁਹਾਡਾ ਬੱਚਾ ਬਲਿਊ ਵੇਲ੍ਹ ਗੇਮ ਦਾ ਸ਼ਿਕਾਰ ਹੈ ਜਾਂ ਨਹੀਂ? -ਬੱਚਾ ਆਪਣੇ ਆਪ ਵਿੱਚ ਹੀ ਖੋਇਆ ਰਹਿੰਦਾ ਹੋਵੇ। -ਬੱਚ ਘਰ ਵਿੱਚ ਕਿਸੇ ਨਾਲ ਗੱਲ ਨਾ ਕਰੇ। -ਬੱਚੇ ਨੇ ਘਰ ਵਿੱਚ ਭੱਜ ਜਾਣ ਦੀ ਗੱਲ ਕਰੀ ਹੋਵੇ ਜਾਂ ਆਤਮ ਹੱਤਿਆ ਦੀ ਗੱਲ ਕੀਤੀ ਹੋਵੇ। -ਬੱਚੇ ਦੇ ਖਾਣ ਤੇ ਸੌਣ ਵਿੱਚ ਅਚਾਨਕ ਬਦਲਾਅ ਹੋ ਗਿਆ ਹੋਵੇ। ਉਪਰੋਕਤ ਲੱਛਣ ਬਲਿਊ ਵੇਲ੍ਹ ਗੇਮ ਦੇ ਸ਼ਿਕਾਰ ਹੋਏ ਬੱਚਿਆ ਵਿੱਚ ਪਾਏ ਗਏ ਹਨ। ਜੇਕਰ ਤੁਹਾਨੂੰ ਵੀ ਆਪਣੇ ਬੱਚੇ ਵਿੱਚ ਇਹ ਲੱਛਣ ਦਿੱਸਣ ਤਾਂ ਫਿਰ ਫਿਕਰ ਦਾ ਵਿਸ਼ਾ ਹੈ। ਅਜਿਹੇ ਵਿੱਚ ਕੀ ਕਰਨ ਮਾਪੇ- -ਮਾਪੇ ਇਹ ਤੈਅ ਕਰਨ ਕਿ ਬੱਚੇ ਉਨ੍ਹਾਂ ਆਨਲਾਈਨ ਸਾਈਟਾਂ ਦਾ ਇਸਤੇਮਾਲ ਨਾ ਕਰ ਜਿਹੜੇ ਅਨੈਤਿਕ ਸੁਭਾਅ ਤੇ ਹਿੰਸਾ ਨੂੰ ਹੁਲਾਰਾ ਦਿੰਦੀਆਂ ਹਨ। -ਬੱਚੇ ਇੰਟਰਨੈੱਟ ਘਰ ਵਿੱਚ ਲੱਗੇ ਕੰਪਿਊਟਰ ਵਿੱਚ ਹੀ ਚਲਾਉਣ। -ਆਪਣੇ ਬੱਚਿਆਂ ਦੀ ਮੋਬਾਈਲ, ਕੰਪਿਊਟਰ ਤੇ ਟੇਬਲੇਟ ਤੇ ਪੇਰੈਂਟ ਕੰਟਰੋਲ ਦਾ ਇਸਤੇਮਾਲ ਕਰਨ। ਉਨ੍ਹਾਂ ਦੀ ਆਨਲਾਈਨ ਐਕਟੀਵਿਟੀ ਤੇ ਨਜ਼ਰ ਰੱਖੋ। ਬੱਚਿਆਂ ਸਾਹਮਣੇ ਫ਼ੋਨ ਨਾ ਚੈੱਕ ਕਰੋ ਕਿਉਂਕਿ ਇਸ ਨਾਲ ਲੱਗੇਗਾ ਕਿ ਤੁਸੀਂ ਉਨ੍ਹਾਂ ਤੇ ਭਰੋਸਾ ਨਹੀਂ ਕਰਦੇ। -ਦੂਜੇ ਮਾਪਿਆਂ ਨਾਲ ਵੀ ਗੱਲ ਕਰੋ। ਉਨ੍ਹਾਂ ਨਾਲ ਆਪਣੀ ਸਮੱਸਿਆ ਸ਼ੇਅਰ ਕਰੋ। ਆਪਣੇ ਬੱਚੇ ਦੀ ਸੁਰੱਖਿਆ ਲਈ ਬੈਸਟ ਤਰੀਕਿਆਂ ਦਾ ਇਸਤੇਮਾਲ ਕਰੋ। -ਆਪਣੇ ਆਪ ਨੂੰ ਇੰਟਰਨੈੱਟ ਦੇ ਨਵੇਂ ਤਰੀਕਿਆਂ ਤੋਂ ਅੱਪਡੇਟ ਰੱਖੋ। ਆਸਪਾਸ ਦੀਆਂ ਸਾਰੀਆਂ ਘਟਨਾਵਾਂ ਤੇ ਨਜ਼ਰ ਰੱਖੋ। ਆਪਣੇ ਬੱਚਿਆਂ ਦੀ ਸੁਭਾਅ ਨੂੰ ਬਰੀਕੀ ਨਾਲ ਨੋਟ ਕਰੋ। ਉਨ੍ਹਾਂ ਦੇ ਕਿਸੇ ਵੀ ਤਰ੍ਹਾਂ ਨਾਲ ਸੁਭਾਅ ਵਿੱਚ ਬਦਲਾਅ ਕਾਰਨ ਬੱਚੇ ਦੇ ਅਧਿਆਪਕ ਦੇ ਨਾਲ ਮਨੋਵਿਗਿਆਨਕ ਨਾਲ ਵੀ ਗੱਲ ਕਰੋ। -ਜੇਕਰ ਤੁਹਾਨੂੰ ਪਤਾ ਲੱਗੇ ਕਿ ਤੁਹਾਡਾ ਬੱਚਾ ਪਹਿਲਾਂ ਤੋਂ ਹੀ ਬਲਿਊ ਵੇਲ੍ਹ ਗੇਮ ਖੇਡ ਰਿਹਾ ਹੈ ਤਾਂ ਕਿਸੇ ਵੀ ਇੰਟਰਨੈੱਟ ਡਿਵਾਈਸ ਦੇ ਇਸਤੇਮਾਲ ਕਰਨ ਤੋਂ ਤੁਰੰਤ ਰੋਕ ਦੇਵੋ। -ਇਸ ਦੇ ਨਾਲ ਲੋਕਲ ਪੁਲਿਸ ਤੋਂ ਵੀ ਇਸ ਮਾਮਲੇ ਵਿੱਚ ਸਹਾਇਤਾ ਲਈ ਜਾ ਸਕਦੀ
Published at : 08 Sep 2017 04:25 PM (IST) Tags: ਨੋਜਵਾਨ ਖੁਦਕੁਸ਼ੀ ਬੱਚੇ ਸਿਹਤ
Follow Technology News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

iPhone 16 ਦੇ ਲਾਂਚ ਤੋਂ ਪਹਿਲਾਂ ਹੀ ਸਸਤੇ ਹੋਏ iPhone 15 ਅਤੇ iPhone 14! ਜਾਣੋ ਕਿੰਨੀ ਛੋਟ?

iPhone 16 ਦੇ ਲਾਂਚ ਤੋਂ ਪਹਿਲਾਂ ਹੀ ਸਸਤੇ ਹੋਏ iPhone 15 ਅਤੇ iPhone 14! ਜਾਣੋ ਕਿੰਨੀ ਛੋਟ?

Samsung ਨੇ 9000 ਤੋਂ ਵੀ ਘੱਟ ਕੀਮਤ ਨਾਲ ਲਾਂਚ ਕੀਤਾ ਨਵਾਂ 5G Phone, ਫੀਚਰਸ ਜਾਣ ਕੇ ਉੱਡ ਜਾਣਗੇ ਹੋਸ਼

Samsung ਨੇ 9000 ਤੋਂ ਵੀ ਘੱਟ ਕੀਮਤ ਨਾਲ ਲਾਂਚ ਕੀਤਾ ਨਵਾਂ 5G Phone, ਫੀਚਰਸ ਜਾਣ ਕੇ ਉੱਡ ਜਾਣਗੇ ਹੋਸ਼

CMF ਦੇ Phone 1 'ਚ ਅਜਿਹਾ ਕੀ ਹੈ ਖ਼ਾਸ ਜੋ 3 ਘੰਟਿਆਂ 'ਚ ਵਿਕ ਗਏ 1 ਲੱਖ ਫੋਨ, ਜਾਣੋ ਖੂਬੀਆਂ ਤੇ ਰੇਟ

CMF ਦੇ Phone 1 'ਚ ਅਜਿਹਾ ਕੀ ਹੈ ਖ਼ਾਸ ਜੋ 3 ਘੰਟਿਆਂ 'ਚ ਵਿਕ ਗਏ 1 ਲੱਖ ਫੋਨ, ਜਾਣੋ ਖੂਬੀਆਂ ਤੇ ਰੇਟ

Upcoming Smartphones: ਇਸ ਹਫ਼ਤੇ ਸਮਾਰਟਫੋਨ ਬਾਜ਼ਾਰ 'ਚ ਧਮਾਲ ਮਚਾਉਣ ਆ ਰਹੇ ਧਾਕੜ ਫ਼ੋਨ, 125W ਫਾਸਟ ਚਾਰਜਿੰਗ ਤੇ ਹੋਰ ਫ਼ੀਚਰਜ

Upcoming Smartphones: ਇਸ ਹਫ਼ਤੇ ਸਮਾਰਟਫੋਨ ਬਾਜ਼ਾਰ 'ਚ ਧਮਾਲ ਮਚਾਉਣ ਆ ਰਹੇ ਧਾਕੜ ਫ਼ੋਨ, 125W ਫਾਸਟ ਚਾਰਜਿੰਗ ਤੇ ਹੋਰ ਫ਼ੀਚਰਜ

ਜੇ ਮੋਬਾਇਲ 'ਚ ਦਿਸਣ ਲੱਗ ਜਾਣ ਇਹ ਬਦਲਾਅ ਤਾਂ ਤੁਰੰਤ ਹੋ ਜਾਓ ਸਾਵਧਾਨ, ਕਿਸੇ ਸਮੇਂ ਵੀ ਹੋ ਸਕਦਾ ਧਮਾਕਾ !

ਜੇ ਮੋਬਾਇਲ 'ਚ ਦਿਸਣ ਲੱਗ ਜਾਣ ਇਹ ਬਦਲਾਅ ਤਾਂ ਤੁਰੰਤ ਹੋ ਜਾਓ ਸਾਵਧਾਨ, ਕਿਸੇ ਸਮੇਂ ਵੀ ਹੋ ਸਕਦਾ ਧਮਾਕਾ !

ਪ੍ਰਮੁੱਖ ਖ਼ਬਰਾਂ

Amritpal Singh: ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰਸ਼ਿੱਪ ‘ਤੇ ਲਟਰੀ ਤਲਵਾਰ ! ਹਾਈਕੋਰਟ ਨੇ ਸਾਂਸਦ ਨੂੰ ਭੇਜਿਆ ਨੋਟਿਸ, 25 ਅਕਤੂਬਰ ਤੱਕ ਦੇਣਾ ਪਵੇਗਾ ਜਵਾਬ

Amritpal Singh: ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰਸ਼ਿੱਪ ‘ਤੇ ਲਟਰੀ ਤਲਵਾਰ ! ਹਾਈਕੋਰਟ ਨੇ ਸਾਂਸਦ ਨੂੰ ਭੇਜਿਆ ਨੋਟਿਸ, 25 ਅਕਤੂਬਰ ਤੱਕ ਦੇਣਾ ਪਵੇਗਾ ਜਵਾਬ

Port Blair: ਮੋਦੀ ਸਰਕਾਰ ਨੇ ਬਦਲਿਆ ਪੋਰਟ ਬਲੇਅਰ ਦਾ ਨਾਮ, ਜਾਣੋ ਹੁਣ ਕਿਸ ਨਾਂ ਨਾਲ ਜਾਣਿਆ ਜਾਵੇਗਾ

Port Blair: ਮੋਦੀ ਸਰਕਾਰ ਨੇ ਬਦਲਿਆ ਪੋਰਟ ਬਲੇਅਰ ਦਾ ਨਾਮ, ਜਾਣੋ ਹੁਣ ਕਿਸ ਨਾਂ ਨਾਲ ਜਾਣਿਆ ਜਾਵੇਗਾ

ਡਰੱਗ ਇੰਸਪੈਕਟਰ ਕੋਲ ਮਿਲਿਆ ਇੰਨਾ ਕੈਸ਼, ਨੋਟ ਗਿਣਦੇ-ਗਿਣਦੇ ਹੰਭ ਗਈ ਪੰਜਾਬ ਪੁਲਸ, ਕਿਵੇਂ ਬਣਿਆ ਧਨ ਕੁਬੇਰ?

ਡਰੱਗ ਇੰਸਪੈਕਟਰ ਕੋਲ ਮਿਲਿਆ ਇੰਨਾ ਕੈਸ਼, ਨੋਟ ਗਿਣਦੇ-ਗਿਣਦੇ ਹੰਭ ਗਈ ਪੰਜਾਬ ਪੁਲਸ, ਕਿਵੇਂ ਬਣਿਆ ਧਨ ਕੁਬੇਰ?

Chandigarh Blast Update: ਗੁਰਪਤਵੰਤ ਪੰਨੂ ਦੀ CM ਮਾਨ ਤੇ ਪੰਜਾਬ ਪੁਲਿਸ ਨੂੰ ਧਮਕੀ, ਕਿਹਾ-ਲਿਸਟ ਬਣ ਗਈ, ਚੁਣ-ਚੁਣ ਕੇ ਕਰਾਂਗੇ ਇਨਸਾਫ਼, ਚੰਡੀਗੜ੍ਹ ਬੰਬ ਧਮਾਕੇ ਦੇ ਦੋਸ਼ੀਆਂ ਦੀ ਮਦਦ ਦਾ ਐਲਾਨ

Chandigarh Blast Update:  ਗੁਰਪਤਵੰਤ ਪੰਨੂ ਦੀ CM ਮਾਨ ਤੇ ਪੰਜਾਬ ਪੁਲਿਸ ਨੂੰ ਧਮਕੀ, ਕਿਹਾ-ਲਿਸਟ ਬਣ ਗਈ, ਚੁਣ-ਚੁਣ ਕੇ ਕਰਾਂਗੇ ਇਨਸਾਫ਼, ਚੰਡੀਗੜ੍ਹ ਬੰਬ ਧਮਾਕੇ ਦੇ ਦੋਸ਼ੀਆਂ ਦੀ ਮਦਦ ਦਾ ਐਲਾਨ