ਨਵੀਂ ਦਿੱਲੀ: ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਦੀ ਪਸੰਦ ਬਣਨ ਤੇ ਉਨ੍ਹਾਂ ਤਕ ਪਹੁੰਚਣ ਲਈ ਸਮਾਰਟਫੋਨ ਕੰਪਨੀਆਂ ‘ਚ ਜੰਗ ਛਿੜੀ ਹੋਈ ਹੈ। ਕੰਪਨੀਆਂ ਹਰ ਰੋਜ਼ ਜਾਂ ਤਾਂ ਨਵੇਂ ਫੋਨ ਲੌਂਚ ਕਰ ਰਹੀਆਂ ਹਨ ਜਾਂ ਫੋਨ ਦੀ ਕੀਮਤਾਂ ਘਟਾ ਰਹੀਆਂ ਹਨ।
ਕੰਪਨੀਆਂ ਨੂੰ ਕੁਝ ਕਾਰਨਾਂ ਕਰਕੇ ਫੋਨ ਦੀਆਂ ਕੀਮਤਾਂ ‘ਚ ਕਮੀ ਕਰਨੀ ਪੈਂਦੀ ਹੈ ਜਿਸ ਦਾ ਫਾਇਦਾ ਗਾਹਕਾਂ ਨੂੰ ਹੁੰਦਾ ਹੈ। ਮਾਰਕਿਟ ‘ਚ ਕਈ ਫੋਨਾਂ ਦੀ ਕੀਮਤਾਂ ਘਟੀਆਂ ਹਨ ਜਿਸ ਤੋਂ ਬਾਅਦ ਕਿਹੜਾ ਫੋਨ ਤੁਹਾਡੇ ਬਜਟ ‘ਚ ਫਿੱਟ ਬੈਠਦਾ ਹੈ ਇਹ ਲਿਸਟ ‘ਚ ਵੇਖੋ। ਕਟੌਤੀ ਤੋਂ ਬਾਅਦ ਕੀਮਤਾਂ: 
ਮਾਡਲ ਪੁਰਾਣੀ ਕੀਮਤ ਨਵੀਂ ਕੀਮਤ ਫਰਕ
ਆਈਫੋਨ XR 64GB 76,900 ਰੁਪਏ 59,900 ਰੁਪਏ 17,000 ਰੁਪਏ
ਆਈਫੋਨ XR 128GB 81,900 ਰੁਪਏ 64,900 ਰੁਪਏ 17,000 ਰੁਪਏ
ਆਈਫੋਨ XR 256GB 91,900 ਰੁਪਏ 74,900 ਰੁਪਏ 17,000 ਰੁਪਏ
ਰਿਅਲਮੀ 2 ਪ੍ਰੋ 4GB+64GB 13,990 ਰੁਪਏ 11,990 ਰੁਪਏ 2,000 ਰੁਪਏ
ਰਿਅਲਮੀ 2 ਪ੍ਰੋ 6GB+64GB 14,990 ਰੁਪਏ 13,990 ਰੁਪਏ 1,000 ਰੁਪਏ
ਰਿਅਲਮੀ 2 ਪ੍ਰੋ 8GB+128GB 16,990 ਰੁਪਏ 15,990 ਰੁਪਏ 1,000 ਰੁਪਏ
ਓਪੋ F9 ਪ੍ਰੋ 128GB ਸਟੋਰੇਜ 19,990 ਰੁਪਏ. 17,990 ਰੁਪਏ 2,000 ਰੁਪਏ
ਰਿਅਲਮੀ U1 3GB+32GB 10,999 ਰੁਪਏ 9,999 ਰੁਪਏ 1,000 ਰੁਪਏ
ਰਿਅਲਮੀ U1 4GB+64GB 13,499 ਰੁਪਏ 11,999 ਰੁਪਏ 1,500 ਰੁਪਏ
ਨੋਕੀਆ 6.1 ਪਲੱਸ 6GB ਰੈਮ 18,499 ਰੁਪਏ 16,999 ਰੁਪਏ 1,500 ਰੁਪਏ
ਨੋਕੀਆ 7 19,999 ਰੁਪਏ 17,999 ਰੁਪਏ 2,000 ਰੁਪਏ
ਨੋਕੀਆ 1 5,499 ਰੁਪਏ 3,999 ਰੁਪਏ 1,500 ਰੁਪਏ
ਨੋਕੀਆ 2.1 6,999 ਰੁਪਏ 5,499 ਰੁਪਏ 1,500 ਰੁਪਏ