ਦਮਦਾਰ ਫੀਚਰਜ਼ ਨਾਲ ਲੈਸ Vivo V19 PRO, ਜਾਣੋ ਕੀਮਤ ਤੇ ਹੋਰ ਵਿਸ਼ੇਸ਼ਤਾਵਾਂ
ਏਬੀਪੀ ਸਾਂਝਾ | 15 Sep 2020 02:41 PM (IST)
Vivo V19 ਸੀਰੀਜ਼ ਦਾ Vivo V19 Pro ਸਮਾਰਟਫੋਨ ਲੇਟੇਸਟ ਫੀਚਰ ਨਾਲ ਲੈਸ ਹੈ। ਫੋਨ Android v10 (Q) ਓਪਰੇਟਿੰਗ ਸਿਸਟਮ 'ਤੇ ਚੱਲਦਾ ਹੈ। ਇਸ ਵਿੱਚ Octa core (2.2 GHz, Dual core, Kryo 470 + 1.8 GHz, Hexa Core, Kryo 470) ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਫੋਨ ਕੁਆਲਕਾਮ ਸਨੈਪਡ੍ਰੈਗਨ 730ਜੀ 'ਤੇ ਕੰਮ ਕਰਦਾ ਹੈ। ਫੋਨ 'ਚ 8 ਜੀਬੀ ਰੈਮ ਤੇ 128 ਜੀਬੀ ਸਟੋਰੇਜ ਹੈ।
Vivo V19 ਸੀਰੀਜ਼ ਦਾ Vivo V19 Pro ਸਮਾਰਟਫੋਨ ਲੇਟੇਸਟ ਫੀਚਰ ਨਾਲ ਲੈਸ ਹੈ। ਫੋਨ Android v10 (Q) ਓਪਰੇਟਿੰਗ ਸਿਸਟਮ 'ਤੇ ਚੱਲਦਾ ਹੈ। ਇਸ ਵਿੱਚ Octa core (2.2 GHz, Dual core, Kryo 470 + 1.8 GHz, Hexa Core, Kryo 470) ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਫੋਨ ਕੁਆਲਕਾਮ ਸਨੈਪਡ੍ਰੈਗਨ 730ਜੀ 'ਤੇ ਕੰਮ ਕਰਦਾ ਹੈ। ਫੋਨ 'ਚ 8 ਜੀਬੀ ਰੈਮ ਤੇ 128 ਜੀਬੀ ਸਟੋਰੇਜ ਹੈ। ਵੀਵੋ ਵੀ 19 ਪ੍ਰੋ 'ਚ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਰੈਜ਼ੋਲਿਊਸ਼ਨ 1080 x 2340 ਪਿਕਸਲ ਹੈ। ਇਸ ਵਿੱਚ 32 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ। ਫੋਨ ਦੀ ਬੈਟਰੀ 4500mH ਹੈ। ਕੁਨੈਕਟੀਵਿਟੀ ਲਈ ਇਸ ਵੀਵੋ ਫੋਨ 'ਚ ਵਾਈ-ਫਾਈ, ਬਲੂਟੁੱਥ, ਜੀਪੀਐਸ ਵਰਗੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ। ਭਾਰਤ ਵਿੱਚ ਵੀਵੋ ਵੀ 19 ਪ੍ਰੋ ਦੀ ਕੀਮਤ ਲਗਪਗ 35,000 ਹੋ ਸਕਦੀ ਹੈ। [mb]1600154617[/mb]