News
News
ਟੀਵੀabp shortsABP ਸ਼ੌਰਟਸਵੀਡੀਓ
X

ਥੋੜੀ ਜਿਹੀ ਕੀਮਤ 'ਚ 'ਕੂਲਪੈਡ ਨੋਟ-5', ਇੱਕ ਵਾਰ ਚਾਰਜ ਕਰੋ 200 ਘੰਟੇ ਬੇਫਿਕਰ ਰਹੋ

Share:
ਨਵੀਂ ਦਿੱਲੀ: ਸਮਾਰਟਫੋਨ ਕੰਪਨੀ ਕੂਲਪੈਡ ਨੇ ਭਾਰਤ 'ਚ ਆਪਣੀ ਨਵੀਂ ਡਿਵਾਈਸ 'ਨੋਟ-5' ਲਾਂਚ ਕੀਤਾ ਹੈ। ਇਸ ਦੀ ਕੀਮਤ 10,999 ਰੁਪਏ ਹੈ। ਕੂਲਪੈਡ ਦਾ ਇਹ ਨਵਾਂ ਮਾਡਲ 20 ਅਕਤੂਬਰ ਤੋਂ ਗ੍ਰਾਹਕਾਂ ਲਈ ਉਪਲੱਬਧ ਹੋ ਜਾਏਗਾ। ਲਾਂਗ ਡਿਊਰੇਬਲ ਫੀਚਰ ਨਾਲ ਲੈਸ ਇਸ ਫੋਨ ਨੂੰ ਇੰਨੀ ਰੇਂਜ 'ਚ ਇੱਕ ਵਧੀਆ ਆਫਰ ਮੰਨਿਆ ਜਾ ਰਿਹਾ ਹੈ।
ਕੂਲਪੈਡ 'ਨੋਟ 5' 'ਚ 4010mAh ਦੀ ਬੈਟਰੀ ਦਿੱਤੀ ਗਈ ਹੈ। ਇਸ ਕੀਮਤ 'ਚ ਸ਼ਾਇਦ ਹੀ ਕੋਈ ਕੰਪਨੀ ਅਜਿਹੀ ਦਮਦਾਰ ਬੈਟਰੀ ਦਿੰਦੀ ਹੋਏਗੀ। ਕੰਪਨੀ ਦਾ ਦਾਅਵਾ ਹੈ ਕਿ ਇੱਕ ਵਾਰ ਚਾਰਜ ਕੀਤੇ ਜਾਣ ਤੋਂ ਬਾਅਦ ਇਹ 200 ਘੰਟੇ ਦਾ ਬੈਕਅੱਪ ਦੇਵੇਗੀ। ਇਸ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਬੈਟਰੀ ਰੀਮੂਵਏਬਲ ਹੈ, ਜ਼ਰੂਰਤ ਪੈਣ 'ਤੇ ਇਸ ਨੂੰ ਬਦਲਿਆ ਜਾ ਸਕਦਾ ਹੈ।
ਇਸ ਸਮਾਰਟਫੋਨ 'ਚ 4 GB ਰੈਮ ਦਿੱਤੀ ਗਈ ਹੈ। ਫੋਨ 'ਚ 1.5 Ghz ਆਕਟਾਕੋਰ ਸਨੈਪਡ੍ਰੈਗਨ 617 ਪ੍ਰੋਸੈੱਸਰ ਤੇ ਇੱਕ ARM ਕੇਟਰੇਕਸ A-53 GPU  ਦੇ ਰਹੀ ਹੈ। ਇਸ ਸਮਾਰਟਫੋਨ 'ਚ ਸਕਿਉਰਿਟੀ ਦੇ ਲਿਹਾਜ਼ ਨਾਲ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਇਹ ਫਿੰਗਰਪ੍ਰਿੰਟ ਫੋਨ ਦੇ ਪਿੱਛੇ ਕੈਮਰਾ ਸਲਾਟ ਦੇ ਹੇਠਾਂ ਦਿੱਤਾ ਗਿਆ ਹੈ। ਕੰਪਨੀ ਨੇ ਇਸ 'ਚ 32 GB ਇੰਟਰਨਲ ਮੈਮਰੀ ਦਿੱਤੀ ਹੈ, ਜਿਸ ਨੂੰ ਐਸਡੀ ਕਾਰਡ ਦੀ ਮਦਦ ਨਾਲ 64 GB ਤੱਕ ਵਧਾਇਆ ਜਾ ਸਕਦਾ ਹੈ।
 
Published at : 02 Oct 2016 01:33 PM (IST)
Follow Technology News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Reliance Jio Recharge Plan: ਜੀਓ ਨੇ ਕਰੋੜਾਂ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਇਸ ਸਸਤੇ ਪਲਾਨ ਨੂੰ ਅਚਾਨਕ ਕੀਤਾ ਬੰਦ; ਜਾਣੋ ਯੂਜ਼ਰਸ ਨੂੰ ਕੀ ਨੁਕਸਾਨ ਹੋਇਆ?

Reliance Jio Recharge Plan: ਜੀਓ ਨੇ ਕਰੋੜਾਂ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਇਸ ਸਸਤੇ ਪਲਾਨ ਨੂੰ ਅਚਾਨਕ ਕੀਤਾ ਬੰਦ; ਜਾਣੋ ਯੂਜ਼ਰਸ ਨੂੰ ਕੀ ਨੁਕਸਾਨ ਹੋਇਆ?

Cooler Hacks: ਭੱਖਦੀ ਗਰਮੀ ਤੋਂ ਮਿਲੇਗੀ ਰਾਹਤ, ਕੂਲਰ ਦੇ ਪਾਣੀ 'ਚ ਮਿਲਾਓ ਇਹ ਚੀਜ਼! ਕੂਲਿੰਗ ਦੇ ਨਾਲ ਹੋਣਗੇ ਬੇਮਿਸਾਲ ਫਾਇਦੇ...

Cooler Hacks: ਭੱਖਦੀ ਗਰਮੀ ਤੋਂ ਮਿਲੇਗੀ ਰਾਹਤ, ਕੂਲਰ ਦੇ ਪਾਣੀ 'ਚ ਮਿਲਾਓ ਇਹ ਚੀਜ਼! ਕੂਲਿੰਗ ਦੇ ਨਾਲ ਹੋਣਗੇ ਬੇਮਿਸਾਲ ਫਾਇਦੇ...

Cheapest Recharge Plan: Jio, Airtel, Vi ਅਤੇ BSNL ਵਿੱਚੋਂ ਕਿਸਦਾ ਪਲਾਨ ਸਭ ਤੋਂ ਸਸਤਾ ? ਜਾਣੋ ਕੌਣ ਦਿੰਦਾ ਵੱਧ ਲਾਭ

Cheapest Recharge Plan: Jio, Airtel, Vi ਅਤੇ BSNL ਵਿੱਚੋਂ ਕਿਸਦਾ ਪਲਾਨ ਸਭ ਤੋਂ ਸਸਤਾ ? ਜਾਣੋ ਕੌਣ ਦਿੰਦਾ ਵੱਧ ਲਾਭ

AI ਕਾਰਨ ਲੋਕਾਂ 'ਚ ਵਧਿਆ ਨੌਕਰੀਆਂ ਗੁਆਉਣ ਦਾ ਡਰ, ਪਰ ਇਨ੍ਹਾਂ 3 ਪੇਸ਼ਿਆਂ 'ਚ ਇਨਸਾਨ ਹੋਣਗੇ ਜ਼ਰੂਰੀ

AI ਕਾਰਨ ਲੋਕਾਂ 'ਚ ਵਧਿਆ ਨੌਕਰੀਆਂ ਗੁਆਉਣ ਦਾ ਡਰ, ਪਰ ਇਨ੍ਹਾਂ 3 ਪੇਸ਼ਿਆਂ 'ਚ ਇਨਸਾਨ ਹੋਣਗੇ ਜ਼ਰੂਰੀ

iPhone Discount: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, iPhone 16 Pro ਅਤੇ iPhone 16 Pro Max ਆਮ ਗਾਹਕਾਂ ਲਈ ਹੋਇਆ ਸਸਤਾ; ਜਾਣੋ ਕਿੰਨੇ ਦਾ ਮਿਲ ਰਿਹਾ ਫੋਨ

iPhone Discount: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, iPhone 16 Pro ਅਤੇ iPhone 16 Pro Max ਆਮ ਗਾਹਕਾਂ ਲਈ ਹੋਇਆ ਸਸਤਾ; ਜਾਣੋ ਕਿੰਨੇ ਦਾ ਮਿਲ ਰਿਹਾ ਫੋਨ

ਪ੍ਰਮੁੱਖ ਖ਼ਬਰਾਂ

ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਲਾਲੂ ਯਾਦਵ ਨੇ ਆਪਣੀ ਸਾਰੀ ਸਿਕਿਊਰਿਟੀ ਕੀਤੀ ਵਾਪਸ, ਹੁਣ ਬਿਨਾਂ ਸਿਕਿਊਰਿਟੀ ਤੋਂ ਰਹਿਣਗੇ

ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਲਾਲੂ ਯਾਦਵ ਨੇ ਆਪਣੀ ਸਾਰੀ ਸਿਕਿਊਰਿਟੀ ਕੀਤੀ ਵਾਪਸ, ਹੁਣ ਬਿਨਾਂ ਸਿਕਿਊਰਿਟੀ ਤੋਂ ਰਹਿਣਗੇ

ਪੰਜਾਬ ਅਤੇ ਚੰਡੀਗੜ੍ਹ 'ਚ ਲੱਗੇ ਭੂਚਾਲ ਦੇ ਝਟਕੇ, ਘਰੋਂ ਬਾਹਰ ਭੱਜੇ ਲੋਕ; ਕੰਬੀ ਧਰਤੀ

ਪੰਜਾਬ ਅਤੇ ਚੰਡੀਗੜ੍ਹ 'ਚ ਲੱਗੇ ਭੂਚਾਲ ਦੇ ਝਟਕੇ, ਘਰੋਂ ਬਾਹਰ ਭੱਜੇ ਲੋਕ; ਕੰਬੀ ਧਰਤੀ

ਪੰਜਾਬ 'ਚ 25 ਮਈ ਤੱਕ ਪਹੁੰਚ ਸਕਦਾ ਮਾਨਸੂਨ, 7 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਤੇਜ਼ ਹਨੇਰੀ ਤੇ ਬਿਜਲੀ ਡਿੱਗਣ ਦੀ ਚੇਤਾਵਨੀ

ਪੰਜਾਬ 'ਚ 25 ਮਈ ਤੱਕ ਪਹੁੰਚ ਸਕਦਾ ਮਾਨਸੂਨ, 7 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਤੇਜ਼ ਹਨੇਰੀ ਤੇ ਬਿਜਲੀ ਡਿੱਗਣ ਦੀ ਚੇਤਾਵਨੀ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਜੂਨ 2026

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਜੂਨ 2026