ਚੰਡੀਗੜ੍ਹ: ਅਮਰੀਕਨ ਕਾਰ ਨਿਰਮਾਤਾ ਕੰਪਨੀ ਜੀਪ ਦਾ ਭਾਰਤ ਵਿੱਚ ਸਭ ਤੋਂ ਸਸਤੇ ਮਾਡਲ ਜੀਪ ਕੰਪਸ 'ਤੇ ਇਸ ਸਮੇਂ ਭਾਰੀ ਛੋਟ ਜਾਰੀ ਹੈ। ਸਾਲ 2017 ਵਿੱਚ ਭਾਰਤ ਵਿੱਚ ਉਤਾਰੀ ਗਈ ਇਸ ਜੀਪ ਕੰਪਸ ਨੇ ਸ਼ੁਰੂਆਤ ਵਿੱਚ ਕਾਫੀ ਧਮਾਕਾ ਕੀਤਾ, ਪਰ ਕੁਝ ਸਮੇਂ ਬਾਅਦ ਇਸ ਦੀ ਵਿਕਰੀ ਲਗਾਤਾਰ ਘਟਦੀ ਜਾ ਰਹੀ ਹੈ।

ਵਧਦੀ ਮੁਕਾਬਲੇਬਾਜ਼ੀ ਤੇ ਪੁਰਾਣੇ ਸਟਾਕ ਕਾਰਨ ਇਸ ਸ਼ਾਨਦਾਰ ਐਸਯੂਵੀ 'ਤੇ ਕੰਪਨੀ 1.2 ਲੱਖ ਰੁਪਏ ਤਕ ਦੀ ਛੋਟ ਦੇ ਰਹੀ ਹੈ। ਇਹ ਛੋਟ ਸਾਲ 2018 ਮਾਡਲ ਕਾਰਾਂ 'ਤੇ ਹੀ ਮਿਲ ਰਿਹਾ ਹੈ, ਜਿਸ ਵਿੱਚ ਗੱਡੀ ਦੇ ਬੇਸ ਮਾਡਲ ਯਾਨੀ ਸਪੋਰਟ ਤੋਂ ਲੈ ਕੇ ਲਿਮਟਿਡ ਪਲੱਸ ਤਕ ਦੇ ਦੋਵੇਂ ਪੈਟਰੋਲ ਤੇ ਡੀਜ਼ਲ ਇੰਜਣ 'ਤੇ ਛੋਟ ਮਿਲ ਰਹੀ ਹੈ।

ਦੇਖੋ ਸੂਚੀ-



ਨੋਟ: ਹਰ ਮਾਡਲ 'ਤੇ ਛੋਟ ਡੀਲਰਾਂ ਦੇ ਮੁਤਾਬਕ ਵੱਖ-ਵੱਖ ਹੋ ਸਕਦੀ ਹੈ।