ਨਵੀਂ ਦਿੱਲੀ: REALME 5 PRO ਹੈਂਡਸੈੱਟ ਨੇ ਕਾਫੀ ਘੱਟ ਸਮੇਂ 'ਚ ਗਾਹਕਾਂ ਦੇ ਦਿਲਾਂ 'ਚ ਆਪਣੀ ਥਾਂ ਬਣਾਈ ਹੈ। ਘੱਟ ਕੀਮਤ ਦੀ ਰੇਂਜ 'ਚ ਐਡਵਾਂਸ ਫੀਚਰਸ ਮਿਲਣ ਕਰਕੇ ਇਸ ਹੈਂਡਸੈੱਟ ਨੂੰ ਨੌਜਵਾਨ ਕਾਫੀ ਪਸੰਦ ਕਰ ਰਹੇ ਹਨ। ਅਜਿਹੇ 'ਚ ਕਈ ਲੋਕਾਂ ਨੇ ਆਨਲਾਈਨ ਸੇਲ 'ਚ ਇਸ ਸਮਾਰਟਫੋਨ ਨੂੰ ਖਰੀਦਣ ਦੀ ਸੋਚੀ ਤੇ ਖਰੀਦਿਆ ਵੀ।
ਕਈ ਵਾਰ ਸੇਲ ਸਮਾਰਟਫੋਨ 'ਤੇ ਨਾਲ ਮਿਲਣ ਕਰਕੇ ਲੋਕ ਨਿਰਾਸ਼ ਹੋ ਜਾਂਦੇ ਹਨ ਪਰ ਹੁਣ ਉਨ੍ਹਾਂ ਨੂੰ ਉਦਾਸ ਹੋਣ ਦੀ ਲੋੜ ਨਹੀਂ। ਹੁਣ ਇਸ ਸਮਾਰਟ ਹੈਂਡਸੈੱਟ ਨੂੰ ਗਾਹਕ 2899 ਰੁਪਏ 'ਚ ਖਰੀਦ ਸਕਦੇ ਹਨ ਉਹ ਵੀ ਪੂਰੀ ਗਾਰੰਟੀ ਦੇ ਨਾਲ। ਜੇਕਰ ਤੁਸੀਂ ਹੁਣ ਤਕ ਰੀਅਲਮੀ 5 ਪ੍ਰੋ ਖਰੀਦਣ ਵਾਲੇ ਲੱਕੀ ਬਾਇਰ ਨਹੀਂ ਬਣੇ ਤਾਂ ਤੁਹਾਡੇ ਲਈ ਇਹ ਇੱਕ ਖਾਸ ਮੌਕਾ ਹੈ। ਤੁਸੀਂ Refurbished Realme 5 Pro (first come first serve offer) ਰਾਹੀਂ ਇਸ ਨੂੰ ਖਰੀਦਣ ਦਾ ਮੌਕਾ ਹਾਸਲ ਕਰ ਸਕਦੇ ਹੋ।
ਕੀ ਹੁੰਦੇ Refurbished ਗੈਜੇਟਸ
ਅਜਿਹਿਆਂ ਵਸਤੂਆਂ (ਖ਼ਾਸਕਰ ਇਲੈਕਟ੍ਰਾਨਿਕਸ ਜਾਂ ਇਲੈਕਟ੍ਰਿਕ) ਜੋ ਵਿਕਰੇਤਾ ਕੋਲ ਵੱਖੋ-ਵੱਖਰੇ ਕਾਰਨਾਂ ਕਰਕੇ ਵਾਪਸ ਆਉਂਦੀਆਂ ਹਨ, ਗਾਹਕ ਲਈ ਦੁਬਾਰਾ ਟੈਸਟ ਕੀਤੀਆਂ ਜਾਂਦੀਆਂ ਹਨ ਤੇ ਮੁੜ ਤਿਆਰ ਕੀਤੀਆਂ ਜਾਂਦੀਆਂ ਹਨ। ਉਸ ਦਾ ਹਰ ਨੁਕਸ ਖ਼ਤਮ ਹੋ ਜਾਂਦਾ ਹੈ ਤੇ ਉਸ ਦੀ ਸੇਵਾ ਦੀ ਜਾਂਚ ਕੀਤੀ ਜਾਂਦੀ ਹੈ, ਇਸ ਨੂੰ Refurbishment ਕਿਹਾ ਜਾਂਦਾ ਹੈ। ਇਹ ਇੱਕ ਪ੍ਰਮਾਣਿਤ ਪ੍ਰੀ-ਓਨ ਕਾਰ ਖਰੀਦਣ ਵਰਗਾ ਹੈ।
1. Refurbished ਉਤਪਾਦਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ ਕਿ ਉਨ੍ਹਾਂ ਦਾ ਹਰ ਫੰਕਸ਼ਨ ਪਹਿਲਾਂ ਦੀ ਤਰ੍ਹਾਂ ਕੰਮ ਕਰਦਾ ਹੈ।
2. ਇਸ 'ਚ ਕਿਸੇ ਕਿਸਮ ਦਾ ਕੋਈ ਨੁਕਸ ਨਹੀਂ ਹੁੰਦਾ।
3. ਆਮ ਤੌਰ 'ਤੇ ਅਨ-ਯੂਜ਼ਡ ਹੀ ਹੁੰਦੇ ਹਨ। ਡਿਲੀਵਰੀ ਦੇ ਦੌਰਾਨ ਕੋਈ ਨੁਕਸ ਨਿਕਲਦਾ ਹੈ ਤਾਂ ਗਾਹਕ ਕਰ ਦਿੰਦੇ ਹਨ।
4. ਇਨ੍ਹਾਂ ਕਮੀਆਂ ਨੂੰ ਦੂਰ ਕਰ ਵਿਕਰੇਤਾ ਉਨ੍ਹਾਂ ਨੂੰ ਦੁਬਾਰਾ ਵੇਚਦੇ ਹਨ।
ਦਰਅਸਲ 'ਚ ਇਹ ਰੀਅਲਮੀ 5 ਪ੍ਰੋ ਦਾ Refurbished ਕੀਤਾ ਮਾਡਲ ਹੈ, ਜੋ ਕੁਝ ਕਾਰਨਾਂ ਕਰਕੇ ਵਿਕਰੇਤਾ ਨੂੰ ਵਾਪਸ ਕਰ ਦਿੱਤਾ ਗਿਆ। ਹੁਣ ਇਨ੍ਹਾਂ ਦੀ ਹਰੇਕ ਕਮੀ ਨੂੰ ਪੂਰੀ ਤਰ੍ਹਾਂ ਬਿਹਤਰ ਬਣਾਉਣ ਤੇ ਜਾਂਚ ਕੇ ਘੱਟ ਕੀਮਤਾਂ 'ਤੇ ਵੇਚੇ ਜਾ ਰਿਹੇ ਹੈ। ਇੱਕ ਸੀਮਤ ਸਟਾਕ ਹੋਣ ਕਰਕੇ, ਇਸ ਦੀ ਮੰਗ ਵੀ ਵਧੇਰੇ ਹੈ।
ਦੱਸ ਦਈਏ ਕਿ ਤੁਹਾਡੇ ਕੋਲ ਰੀਅਲਮੀ 5 ਪ੍ਰੋ ਲਈ ਕੋਈ ਮਾਡਲ ਜਾਂ ਰੰਗ ਦੀ ਚੋਣ ਕਰਨ ਦਾ ਆਪਸ਼ਨ ਨਹੀਂ। ਜੇਕਰ ਤੁਸੀਂ ਖੁਸ਼ਕਿਸਮਤ ਹੋ ਸਿਰਫ ਤਾਂ ਹੀ ਤੁਸੀਂ ਇਸ ਸੈੱਲ 'ਚ ਰੀਅਲਮੀ 5 ਪ੍ਰੋ ਨੂੰ 2,899 ਰੁਪਏ ਦੀ ਕੀਮਤ 'ਚ ਖਰੀਦ ਸਕਦੇ ਹੋ।
13,999 ਦਾ ਰੀਅਲਮੀ 5 ਪ੍ਰੋ ਹੁਣ ਮਹਿਜ਼ 2899 ਰੁਪਏ 'ਚ, ਜਾਣੋ ਕਿਵੇਂ
ਏਬੀਪੀ ਸਾਂਝਾ
Updated at:
18 Feb 2020 03:09 PM (IST)
REALME 5 PRO ਹੈਂਡਸੈੱਟ ਨੇ ਕਾਫੀ ਘੱਟ ਸਮੇਂ 'ਚ ਗਾਹਕਾਂ ਦੇ ਦਿਲਾਂ 'ਚ ਆਪਣੀ ਥਾਂ ਬਣਾਈ ਹੈ। ਘੱਟ ਕੀਮਤ ਦੀ ਰੇਂਜ 'ਚ ਐਡਵਾਂਸ ਫੀਚਰਸ ਮਿਲਣ ਕਰਕੇ ਇਸ ਹੈਂਡਸੈੱਟ ਨੂੰ ਨੌਜਵਾਨ ਕਾਫੀ ਪਸੰਦ ਕਰ ਰਹੇ ਹਨ। ਅਜਿਹੇ 'ਚ ਕਈ ਲੋਕਾਂ ਨੇ ਆਨਲਾਈਨ ਸੇਲ 'ਚ ਇਸ ਸਮਾਰਟਫੋਨ ਨੂੰ ਖਰੀਦਣ ਦੀ ਸੋਚੀ ਤੇ ਖਰੀਦਿਆ ਵੀ।
- - - - - - - - - Advertisement - - - - - - - - -