ਨਵੀਂ ਦਿੱਲੀ: ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਆਪਣੇ ਪਲੇਟਫਾਰਮ 'ਤੇ ਯੂਜ਼ਰ ਐਕਸਪੀਰੀਅੰਸ ਨੂੰ ਵਧਾਉਣ ਲਈ ਕਈ ਨਵੇਂ ਫੀਚਰਸ ਪੇਸ਼ ਕਰਦਾ ਰਹਿੰਦਾ ਹੈ। ਜਲਦ ਹੀ ਕੰਪਨੀ ਕੁਝ ਅਜਿਹੇ ਫੀਚਰਸ ਵੀ ਪੇਸ਼ ਕਰਨ ਦੀ ਤਿਆਰੀ 'ਚ ਹੈ ਜੋ ਯੂਜ਼ਰਸ ਦੇ ਚੈਟਿੰਗ ਦਾ ਮਜ਼ਾ ਦੁੱਗਣਾ ਕਰ ਦੇਣਗੇ।
-ਯੂਜ਼ਰਸ ਕਿਸੇ ਵੀ ਚੈਟ ਦਾ ਬੈਕਅਪ ਲੈਣ ਤੋਂ ਪਹਿਲਾਂ ਤੇ ਉਸ ਨੂੰ ਕਲਾਉਡ 'ਤੇ ਸਟੋਰ ਕਰਨ ਤੋਂ ਪਹਿਲਾਂ ਇਨਕ੍ਰਿਪਟ ਕਰ ਪਾਉਣਗੇ।
-ਕੰਪਨੀ ਜਲਦ ਹੀ ਇੱਕ ਅਜਿਹਾ ਫੀਚਰ ਪੇਸ਼ ਕਰ ਸਕਦੀ ਹੈ ਜਿਸ ਨਾਲ ਤੁਸੀਂ ਮਰਜ਼ੀ ਨਾਲ ਕੁਝ ਕਾਂਟੈਕਟਸ ਤੋਂ ਆਪਣਾ ਲਾਸਟ ਸੀਨ ਲੁਕਾ ਸਕਦੇ ਹੋ।
-ਕਿਸੇ ਵੀ ਮੈਸੇਜ ਨੂੰ ਡਿਲੀਟ ਕਰਨ ਲਈ ਤੁਸੀਂ ਖੁਦ ਟਾਈਮ ਸੈੱਟ ਕਰ ਸਕਦੇ ਹੋ, ਜੋ ਬਾਅਦ 'ਚ ਖੁਦ ਡਿਲੀਟ ਹੋ ਜਾਵੇਗਾ।
-ਹੁਣ ਜਲਦ ਹੀ ਐਂਡਰਾਇਡ ਯੂਜ਼ਰਸ ਨੂੰ ਫੇਸ ਆਈਡੀ ਸਪੋਰਟ ਵੀ ਦਿੱਤਾ ਜਾ ਸਕਦਾ ਹੈ।
-ਇਸ ਫੀਚਰ ਜ਼ਰੀਏ ਇੱਕ ਹੀ ਅਕਾਉਂਟ ਨੂੰ ਮਲਟੀਪਲ ਡਿਵਾਇਸ 'ਤੇ ਚਲਾ ਸਕਦੇ ਹੋ।
ਇਹ ਵੀ ਪੜ੍ਹੋ: