ਨਵੀਂ ਦਿੱਲੀ: ਸਮਾਰਟਫੋਨਸ ਦੀਆਂ ਕੀਮਤਾਂ ਹਮੇਸ਼ਾਂ ਘੱਟ ਜਾਂ ਕਈ ਵਾਰ ਵੱਧ ਹੁੰਦੀਆਂ ਹਨ।ਜੇ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਖ਼ਬਰਾਂ ਤੁਹਾਡੇ ਲਈ ਹੀ ਹੈ।ਚੀਨ ਦੀ ਸਮਾਰਟਫੋਨ ਨਿਰਮਾਤਾ ਸ਼ੀਓਮੀ ਆਪਣੇ ਬਜਟ ਰੇਂਜ ਸਮਾਰਟਫੋਨ ਲਈ ਜਾਣੀ ਜਾਂਦੀ ਹੈ। ਕੰਪਨੀ ਨੇ ਆਪਣੇ ਗਾਹਕਾਂ ਲਈ ਆਪਣੇ ਬਜਟ ਸਮਾਰਟਫੋਨ ਰੈਡਮੀ ਗੋ ਦੀ ਕੀਮਤ ਵਿੱਚ ਭਾਰੀ ਕਟੋਤੀ ਕੀਤੀ ਹੈ।ਆਓ ਜਾਣਦੇ ਹਾਂ ਇਸ ਫੋਨ ਦੀ ਨਵੀਂ ਕੀਮਤ ਕੀ ਹੈ।

Continues below advertisement


ਰੈਡਮੀ ਗੋ ਦੋ ਵੇਰੀਐਂਟ, 1GB + 8GB ਇੰਟਰਨਲ ਸਟੋਰੇਜ ਅਤੇ 1 GB + 16 GB ਇੰਟਰਨਲ ਸਟੋਰੇਜ ਵੇਰੀਐਂਟ ਦੀ ਪੇਸ਼ਕਸ਼ ਕਰਦਾ ਹੈ। ਵੈਸੇ ਤਾਂ ਫੋਨ ਦੀ ਕੀਮਤ 5,999 ਹੈ ( mi.Com ਵੈਬਸਾਈਟ ਦੇ ਅਨੁਸਾਰ) ਪਰ ਹੁਣ ਇਸ 'ਤੇ 3000 ਰੁਪਏ ਤੱਕ ਦੀ ਛੂਟ ਦਿੱਤੀ ਜਾ ਰਹੀ ਹੈ।


Redmi Go 1GB+8GB: 2,999 ਰੁਪਏ (ਕਾਲਾ ਰੰਗ)
Redmi Go 1GB+8GB: 4,299 ਰੁਪਏ (ਨੀਲਾ ਰੰਗ)
Redmi Go 1GB+16 GB: 2,999 ਰੁਪਏ (ਕਾਲਾ ਰੰਗ)
Redmi Go 1GB+16GB: 2,999 ਰੁਪਏ (ਨੀਲਾ ਰੰਗ)


ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਰੈੱਡਮੀ ਗੋ ਦੇ 1 GB + 8GB ਦੇ ਬਲਿਊ ਕਲਰ ਵੇਰੀਐਂਟ ਦੀ ਕੀਮਤ 4,299 ਰੁਪਏ ਹੈ, ਜਦੋਂ ਕਿ ਸਾਰੇ ਵੇਰੀਐਂਟ ਦੀ ਕੀਮਤ ਸਿਰਫ 2999 ਰੁਪਏ ਹੈ।


ਇਹ ਵੀ ਪੜ੍ਹੋ: ਸਿਟੀ ਬਿਊਟੀਫੁੱਲ ‘ਚ ਦੌੜੇਗੀ ਕਲਰਫੁੱਲ ਕਾਰ, ਲੰਬੀ ਖੱਜਲ ਖੁਆਰੀ ਤੋਂ ਬਾਅਦ ਮਿਲੀ ਹਰੀ ਝੰਡੀ

ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ