ਪੜਚੋਲ ਕਰੋ
ਸਿਟੀ ਬਿਊਟੀਫੁੱਲ ‘ਚ ਦੌੜੇਗੀ ਕਲਰਫੁੱਲ ਕਾਰ, ਲੰਬੀ ਖੱਜਲ ਖੁਆਰੀ ਤੋਂ ਬਾਅਦ ਮਿਲੀ ਹਰੀ ਝੰਡੀ
![](https://static.abplive.com/wp-content/uploads/sites/5/2020/07/16034615/9.jpg?impolicy=abp_cdn&imwidth=720)
1/11
![ਬੇਹੱਦ ਹੀ ਖੂਬਸੂਰਤ ਰੰਗਾਂ ਨਾਲ ਰੰਗੀ ਹੈ ਇਹ ਸੋਹਣੀ ਕਾਰ। ਜਿਸ ਨੂੰ ਕਲਾ ਪ੍ਰੇਮੀ ਦੇਖਣ ਤਾਂ ਝਟ ਪਸੰਦ ਕਰ ਲੈਣ।ਕੁਝ ਅਜਿਹਾ ਹੀ ਹੋਇਆ ਸੀ ਦਿੱਲੀ ਦੇ ਵਿੱਚ ਐਡਵੋਕੇਟ ਰਣਜੀਤ ਮਲਹੋਤਰਾ ਨਾਲ, ਜਦੋਂ ਕਾਰ ਦੇਖੀ ਤਾਂ ਖਰੀਦਣ ਦਾ ਮਨ ਬਣਾ ਲਿਆ। ਦਿੱਲੀ ਤੋਂ ਚੰਡੀਗੜ੍ਹ ਕਾਰ ਲੈ ਆਂਦੀ ਪਰ ਕਾਰ ਸੜਕਾਂ ਤੇ ਦੌੜਣ ਦੀ ਥਾਂ ਇਸ ਦਹਿਲੀਜ਼ ਦੇ ਅੰਦਰ ਮਹਿਦੂਦ ਹੋ ਗਈ ਅਤੇ ਰਣਜੀਤ ਮਲਹੋਤਰਾ ਦੇ ਚਾਅ ਧਰੇ ਧਰਾਏ ਰਹੇ ਗਏ।](https://static.abplive.com/wp-content/uploads/sites/5/2020/07/15221952/WhatsApp-Image-2020-07-15-at-9.57.00-PM.jpeg?impolicy=abp_cdn&imwidth=720)
ਬੇਹੱਦ ਹੀ ਖੂਬਸੂਰਤ ਰੰਗਾਂ ਨਾਲ ਰੰਗੀ ਹੈ ਇਹ ਸੋਹਣੀ ਕਾਰ। ਜਿਸ ਨੂੰ ਕਲਾ ਪ੍ਰੇਮੀ ਦੇਖਣ ਤਾਂ ਝਟ ਪਸੰਦ ਕਰ ਲੈਣ।ਕੁਝ ਅਜਿਹਾ ਹੀ ਹੋਇਆ ਸੀ ਦਿੱਲੀ ਦੇ ਵਿੱਚ ਐਡਵੋਕੇਟ ਰਣਜੀਤ ਮਲਹੋਤਰਾ ਨਾਲ, ਜਦੋਂ ਕਾਰ ਦੇਖੀ ਤਾਂ ਖਰੀਦਣ ਦਾ ਮਨ ਬਣਾ ਲਿਆ। ਦਿੱਲੀ ਤੋਂ ਚੰਡੀਗੜ੍ਹ ਕਾਰ ਲੈ ਆਂਦੀ ਪਰ ਕਾਰ ਸੜਕਾਂ ਤੇ ਦੌੜਣ ਦੀ ਥਾਂ ਇਸ ਦਹਿਲੀਜ਼ ਦੇ ਅੰਦਰ ਮਹਿਦੂਦ ਹੋ ਗਈ ਅਤੇ ਰਣਜੀਤ ਮਲਹੋਤਰਾ ਦੇ ਚਾਅ ਧਰੇ ਧਰਾਏ ਰਹੇ ਗਏ।
2/11
![](https://static.abplive.com/wp-content/uploads/sites/5/2020/07/16034626/Capture.jpg?impolicy=abp_cdn&imwidth=720)
3/11
![Mexican Street Artist Senkoe ਦੇ ਆਰਟਵਰਕ ਨਾਲ ਸਜਾਈ ਕਾਰ ਚੰਡੀਗੜ੍ਹ ਵਿੱਚ ਰਜਿਸਟਰਡ ਨਹੀਂ ਹੋਈ।](https://static.abplive.com/wp-content/uploads/sites/5/2020/07/16034615/9.jpg?impolicy=abp_cdn&imwidth=720)
Mexican Street Artist Senkoe ਦੇ ਆਰਟਵਰਕ ਨਾਲ ਸਜਾਈ ਕਾਰ ਚੰਡੀਗੜ੍ਹ ਵਿੱਚ ਰਜਿਸਟਰਡ ਨਹੀਂ ਹੋਈ।
4/11
![](https://static.abplive.com/wp-content/uploads/sites/5/2020/07/16034604/8.jpg?impolicy=abp_cdn&imwidth=720)
5/11
![](https://static.abplive.com/wp-content/uploads/sites/5/2020/07/16034552/7.jpg?impolicy=abp_cdn&imwidth=720)
6/11
![ਅਦਾਲਤ ਨੇ ਇਹ ਵੀ ਕੀਹਾ ਕਿ ਜੇਕਰ ਇਹ ਦਿੱਲੀ ਦੀਆਂ ਸੜਕਾਂ ਤੇ ਚੱਲ ਸਕਦੀ ਹੈ ਤਾਂ ਚੰਡੀਗੜ੍ਹ 'ਚ ਕਿਉਂ ਨਹੀਂ।](https://static.abplive.com/wp-content/uploads/sites/5/2020/07/16034540/6.jpg?impolicy=abp_cdn&imwidth=720)
ਅਦਾਲਤ ਨੇ ਇਹ ਵੀ ਕੀਹਾ ਕਿ ਜੇਕਰ ਇਹ ਦਿੱਲੀ ਦੀਆਂ ਸੜਕਾਂ ਤੇ ਚੱਲ ਸਕਦੀ ਹੈ ਤਾਂ ਚੰਡੀਗੜ੍ਹ 'ਚ ਕਿਉਂ ਨਹੀਂ।
7/11
![ਅਦਾਲਤ ਨੇ ਇਹ ਵੀ ਤਰਕ ਦਿੱਤਾ ਕਿ ਜੇਕਰ ਰੰਗ ਬਰੰਗੇ ਟਰੱਕ ਸੜਕਾਂ ਤੇ ਚੱਲ ਸਕਦੇ ਹਨ ਤਾਂ ਫੇਰ ਇਹ ਕਾਰ ਕਿਉਂ ਨਹੀਂ।](https://static.abplive.com/wp-content/uploads/sites/5/2020/07/16034528/5.jpg?impolicy=abp_cdn&imwidth=720)
ਅਦਾਲਤ ਨੇ ਇਹ ਵੀ ਤਰਕ ਦਿੱਤਾ ਕਿ ਜੇਕਰ ਰੰਗ ਬਰੰਗੇ ਟਰੱਕ ਸੜਕਾਂ ਤੇ ਚੱਲ ਸਕਦੇ ਹਨ ਤਾਂ ਫੇਰ ਇਹ ਕਾਰ ਕਿਉਂ ਨਹੀਂ।
8/11
![ਦਰਅਸਲ, ਇੱਕ ਇੰਨਸਪੈਕਟਰ ਨੇ ਕਾਰ ਨੂੰ ਰੈਜਿਸਟਰ ਕਰਨ ਤੋਂ ਇਸ ਲਈ ਮਨ੍ਹਾਂ ਕਰ ਦਿੱਤਾ ਸੀ ਕਿਉਂਕਿ ਕਾਰ ਦਾ ਅਸਲੀ ਰੰਗ ਚਿੱਟੇ ਤੋਂ ਬਦਲ ਕਿ ਮਲਟੀ ਕਲਰ ਕੀਤਾ ਗਿਆ ਸੀ।ਕਾਰ ਮਾਲਕ ਨੇ ਇਸ ਕਾਰ ਨੂੰ ਖਰੀਦਣ ਲਈ ਕਾਫੀ ਚੰਗੀ ਕੀਮਤ ਅਦਾ ਕੀਤਾ ਸੀ।](https://static.abplive.com/wp-content/uploads/sites/5/2020/07/16034516/4.jpg?impolicy=abp_cdn&imwidth=720)
ਦਰਅਸਲ, ਇੱਕ ਇੰਨਸਪੈਕਟਰ ਨੇ ਕਾਰ ਨੂੰ ਰੈਜਿਸਟਰ ਕਰਨ ਤੋਂ ਇਸ ਲਈ ਮਨ੍ਹਾਂ ਕਰ ਦਿੱਤਾ ਸੀ ਕਿਉਂਕਿ ਕਾਰ ਦਾ ਅਸਲੀ ਰੰਗ ਚਿੱਟੇ ਤੋਂ ਬਦਲ ਕਿ ਮਲਟੀ ਕਲਰ ਕੀਤਾ ਗਿਆ ਸੀ।ਕਾਰ ਮਾਲਕ ਨੇ ਇਸ ਕਾਰ ਨੂੰ ਖਰੀਦਣ ਲਈ ਕਾਫੀ ਚੰਗੀ ਕੀਮਤ ਅਦਾ ਕੀਤਾ ਸੀ।
9/11
![ਹੁਣ ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ਕਾਰ ਨੂੰ ਰਜਿਸਟਰ ਕਰਨ ਲਈ ਯੂਟੀ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹਨ।ਅਦਾਲਤ ਦਾ ਤਰਕ ਹੈ ਕਿ ਕਾਰ ਤੇ ਕੀਤੀਆਂ ਕਲਾਕ੍ਰਿਤੀਆਂ ਦੀ ਵਜ੍ਹਾ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਕਾਰ ਨੂੰ ਰਿਜਸਟਰ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ।ਅਦਾਲਤ ਵੱਲੋਂ ਮਲਟੀ ਕਲਰਡ ਐਮਬੈਸਡਰ ਗਰੈਂਡ Harit-C-1800 ਨੂੰ ਦੋ ਹਫਤਿਆਂ ‘ਚ ਰਿਜਸਟਰ ਕਰਨ ਦੇ ਹੁਕਮ ਦਿੱਤੇ ਗਏ ਹਨ।](https://static.abplive.com/wp-content/uploads/sites/5/2020/07/16034503/3.jpg?impolicy=abp_cdn&imwidth=720)
ਹੁਣ ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ਕਾਰ ਨੂੰ ਰਜਿਸਟਰ ਕਰਨ ਲਈ ਯੂਟੀ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹਨ।ਅਦਾਲਤ ਦਾ ਤਰਕ ਹੈ ਕਿ ਕਾਰ ਤੇ ਕੀਤੀਆਂ ਕਲਾਕ੍ਰਿਤੀਆਂ ਦੀ ਵਜ੍ਹਾ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਕਾਰ ਨੂੰ ਰਿਜਸਟਰ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ।ਅਦਾਲਤ ਵੱਲੋਂ ਮਲਟੀ ਕਲਰਡ ਐਮਬੈਸਡਰ ਗਰੈਂਡ Harit-C-1800 ਨੂੰ ਦੋ ਹਫਤਿਆਂ ‘ਚ ਰਿਜਸਟਰ ਕਰਨ ਦੇ ਹੁਕਮ ਦਿੱਤੇ ਗਏ ਹਨ।
10/11
![ਜੁਲਾਈ 2019 ‘ਚ ਦਿੱਲੀ ਤੋਂ ਕਾਰ ਖਰੀਦੀ ਸੀ। ਕਾਰ ਮਾਲਿਕ ਨੇ ਇਜਾਜ਼ਤ ਦੇ ਬਾਅਦ ਗੱਡੀ ਖਰੀਦਣ ਦਾ ਦਾਅਵਾ ਕੀਤਾ। ਚਿਤਰਕਾਰੀ ਕੀਤੀ ਹੋਈ 2009 ਮਾਡਲ ਕਾਰ ਲਈ ਰਜਿਸਟ੍ਰੇਸ਼ਨ ਨੰਬਰ ਮੰਗਿਆ ਤਾਂ 10 ਅਗਸਤ ਨੂੰ ਚੰਡੀਗੜ੍ਹ 'ਚ ਗੱਡੀ ਰਿਜਸਟਰ ਕਰਨ ਤੋਂ ਮਨ੍ਹਾ ਕੀਤਾ ਗਿਆ।ਐਡਵੋਕੇਟ ਰਣਜੀਤ ਮਲਹੋਤਰਾ ਨੇ 2019 ‘ਚ ਅਦਾਲਤ ਦਾ ਰੁਖ਼ ਕੀਤਾ।](https://static.abplive.com/wp-content/uploads/sites/5/2020/07/16034450/2.jpg?impolicy=abp_cdn&imwidth=720)
ਜੁਲਾਈ 2019 ‘ਚ ਦਿੱਲੀ ਤੋਂ ਕਾਰ ਖਰੀਦੀ ਸੀ। ਕਾਰ ਮਾਲਿਕ ਨੇ ਇਜਾਜ਼ਤ ਦੇ ਬਾਅਦ ਗੱਡੀ ਖਰੀਦਣ ਦਾ ਦਾਅਵਾ ਕੀਤਾ। ਚਿਤਰਕਾਰੀ ਕੀਤੀ ਹੋਈ 2009 ਮਾਡਲ ਕਾਰ ਲਈ ਰਜਿਸਟ੍ਰੇਸ਼ਨ ਨੰਬਰ ਮੰਗਿਆ ਤਾਂ 10 ਅਗਸਤ ਨੂੰ ਚੰਡੀਗੜ੍ਹ 'ਚ ਗੱਡੀ ਰਿਜਸਟਰ ਕਰਨ ਤੋਂ ਮਨ੍ਹਾ ਕੀਤਾ ਗਿਆ।ਐਡਵੋਕੇਟ ਰਣਜੀਤ ਮਲਹੋਤਰਾ ਨੇ 2019 ‘ਚ ਅਦਾਲਤ ਦਾ ਰੁਖ਼ ਕੀਤਾ।
11/11
![ਪਰ ਇਕ ਸਾਲ ਦੀ ਲੰਬੀ ਜੱਦੋ-ਜਹਿਦ ਅਤੇ ਕਾਨੂੰਨੀ ਦੌੜ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਹੁਣ ਇਸ ਕਾਰ ਨੂੰ ਚੰਡੀਗੜ੍ਹ ਦੀਆਂ ਸੜਕਾਂ ਤੇ ਦੌੜਨ ਲਈ ਹਰੀ ਝੰਡੀ ਦੇ ਦਿੱਤੀ ਹੈ।](https://static.abplive.com/wp-content/uploads/sites/5/2020/07/16034438/1.jpg?impolicy=abp_cdn&imwidth=720)
ਪਰ ਇਕ ਸਾਲ ਦੀ ਲੰਬੀ ਜੱਦੋ-ਜਹਿਦ ਅਤੇ ਕਾਨੂੰਨੀ ਦੌੜ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਹੁਣ ਇਸ ਕਾਰ ਨੂੰ ਚੰਡੀਗੜ੍ਹ ਦੀਆਂ ਸੜਕਾਂ ਤੇ ਦੌੜਨ ਲਈ ਹਰੀ ਝੰਡੀ ਦੇ ਦਿੱਤੀ ਹੈ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)