ਰਾਫੇਲ ਜਹਾਜ਼ ਹਵਾਈ ਫੌਜ ਦੇ 17ਵੇਂ ਸਕੁਆਰਡ੍ਰਨ 'ਗੋਲਡਨ ਐਰੋ' ਦਾ ਹਿੱਸਾ ਹੋਣਗੇ। ਪੰਜ ਰਾਫੇਲ ਜਹਾਜ਼ ਪੰਜ ਜੁਲਾਈ ਨੂੰ ਫਰਾਂਸ ਤੋਂ ਅੰਬਾਲਾ ਏਅਰਬੇਸ 'ਤੇ ਪਹੁੰਚੇ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਰਾਫੇਲ ਨੂੰ ਹਵਾਈ ਫ਼ੌਜ 'ਚ ਰਸਮੀ ਤੌਰ 'ਤੇ ਸ਼ਾਮਲ ਕਰਨਗੇ।
ਰਤੀ ਹਵਾਈ ਫ਼ੌਜ ਦੇ ਬੇੜੇ 'ਚ ਅੱਜ ਯਾਨੀ ਵੀਰਵਾਰ ਰਾਫੇਲ ਜਹਾਜ਼ ਸ਼ਾਮਲ ਕੀਤੇ ਜਾਣਗੇ। ਫਰਾਂਸ ਤੋਂ ਆਏ ਪੰਜਾਂ ਰਾਫੇਲ ਜਹਾਜ਼ਾਂ ਨੂੰ ਭਾਰਤੀ ਹਵਾਈ ਫੌਜ ਅਧਿਕਾਰਤ ਤੌਰ 'ਤੇ ਅੰਬਾਲਾ ਏਅਰਬੇਸ 'ਤੇ ਆਪਣੇ ਬੇੜੇ 'ਚ ਸ਼ਾਮਲ ਕਰੇਗੀ।ਇਹ ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਵੀ ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।
ਪਹਿਲਗਾਮ ਹਮਲੇ ਤੋਂ ਬਾਅਦ ਪੰਜਾਬ-ਪਾਕਿ ਸਰਹੱਦ 'ਤੇ ਹਾਈ ਅਲਰਟ ! ਸਰਹੱਦ 'ਤੇ BSF ਦੀਆਂ QRT ਟੀਮਾਂ ਤਾਇਨਾਤ, ਐਂਟੀ-ਡਰੋਨ ਤਕਨਾਲੋਜੀ ਨਾਲ ਵਧਾਈ ਨਿਗਰਾਨੀ
ਆਸਟ੍ਰੇਲੀਆ 'ਚ 18 ਸਾਲਾ ਪੰਜਾਬੀ ਗੱਭਰੂ ਦਾ ਗੋਲ਼ੀਆਂ ਮਾਰਕੇ ਕੀਤਾ ਕਤਲ, ਪਾਰਕਿੰਗ ਨੂੰ ਲੈ ਕੇ ਕੁਝ ਨੌਜਵਾਨਾਂ ਨਾਲ ਹੋਇਆ ਸੀ ਕਲੇਸ਼
PUNJAB WEATHER: ਪੰਜਾਬ 'ਚ ਤਾਪਮਾਨ ਦੇ ਹੈਰਾਨ ਕਰਨ ਵਾਲੇ ਅੰਕੜੇ, 41.3 ਡਿਗਰੀ ਤੱਕ ਪਹੁੰਚਿਆ ਪਾਰਾ, ਪਟਿਆਲਾ ਰਿਹਾ ਸਭ ਤੋਂ ਗਰਮ ਸ਼ਹਿਰ, 30 ਅਪ੍ਰੈਲ ਨੂੰ ਮੀਂਹ ਦੇ ਆਸਾਰ
Punjab News: ਇਸ ਭਿਆਨਕ ਬਿਮਾਰੀ ਨੂੰ ਲੈ ਕੇ ਪੰਜਾਬ 'ਚ ਅਲਰਟ! ਡਾਕਟਰਾਂ ਤੇ ਸਿਹਤ ਵਿਭਾਗ ਨੂੰ ਵੀ ਚੌਕਸ ਰਹਿਣ ਦੇ ਨਿਰਦੇਸ਼, ਇਹ ਲੱਛਣ ਨਜ਼ਰ ਆਉਣ ਤਾਂ ਸਾਵਧਾਨ