'ਆਸ਼ਰਮ' Web Series ਦੀ ਅਦਾਕਾਰਾ ਆਦਿਤੀ ਨਾਲ ਗੱਲ ਬਾਤ
ਹਾਲ ਹੀ ਦੇ ਵਿਚ OTT Platform 'ਤੇ ਰਿਲੀਜ਼ ਹੋਈ ਨਵੀਂ ਵੈੱਬ ਸੀਰੀਜ਼ ਜਿਸਦਾ ਨਾਮ ਹੈ 'ਆਸ਼ਰਮ' ..ਜਿਸਦੇ ਲੀਡ ਕਿਰਦਾਰ 'ਚ ਨਜ਼ਰ ਆਏ ਬੌਬੀ ਦਿਓਲ . ਇਸ ਸੀਰੀਜ਼ ਦੀ ਲੀਡ ਅਦਾਕਾਰਾ ਆਦਿਤੀ ਪੋਹਨਕਰ ਨਾਲ ਇਕ ਖਾਸ ਮੁਲਾਕਾਤ .. ਆਪਣੇ ਆਉਣ ਵਾਲੇ ਕੰਮ ਬਾਰੇ ਆਦਿਤੀ ਨੇ ਕੀਤੀ ਗੱਲਬਾਤ |