ਗ੍ਰੀਨ-ਟੀ ਭਾਰ ਘਟਾਉਣ 'ਚ ਲਾਭਕਾਰੀ ਹੋ ਸਕਦੀ ਹੈ

ਗ੍ਰੀਨ ਟੀ ਚਿੰਤਾ ਘਟਾਉਣ ਦੇ ਨਾਲ ਦਿਮਾਗ ਦੇ ਕੰਮ 'ਚ ਸੁਧਾਰ ਲਿਆ ਸਕਦੀ ਹੈ

ਗ੍ਰੀਨ ਟੀ ਪੀਣ ਦੇ ਲਾਭਾਂ 'ਚ ਸ਼ੂਗਰ ਦੀ ਰੋਕਥਾਮ ਵੀ ਸ਼ਾਮਲ ਹੈ

ਗ੍ਰੀਨ-ਟੀ ਨੁਕਸਾਨਦੇਹ ਕੋਲੇਸਟ੍ਰੋਲਦੇ ਪੱਧਰ ਨੂੰ ਘੱਟ ਕਰ ਸਕਦੀ ਹੈ

ਗ੍ਰੀਨ ਟੀ ਦਾ ਸੇਵਨ ਇਮਿਊਨਿਟੀ ਨੂੰ ਬਿਹਤਰ ਬਣਾਉਣ 'ਚ ਮਦਦ ਕਰ ਸਕਦਾ ਹੈ

ਗ੍ਰੀਨ ਟੀ ਦਾ ਸੇਵਨ ਹੱਡੀਆਂ ਲਈ ਵੀ ਲਾਭਕਾਰੀ ਹੋ ਸਕਦਾ ਹੈ

ਇਸ ਦੇ ਰੋਗਾਣੂ-ਮੁਕਤ ਗੁਣ ਤਣਾਅ ਦੀਆਂ ਸਥਿਤੀਆਂ ਵਿੱਚ ਲਾਭਕਾਰੀ ਸਿੱਧ ਹੋ ਸਕਦੇ ਹਨ

ਸਿਹਤ ਦੇ ਨਾਲ-ਨਾਲ ਗ੍ਰੀਨ ਟੀ ਸਕਿਨ ਲਈ ਵੀ ਫਾਇਦੇਮੰਦ ਹੈ

ਗ੍ਰੀਨ ਟੀ ਕੈਂਸਰ ਦੀ ਰੋਕਥਾਮ ਅਤੇ ਇਲਾਜ ਵਿੱਚ ਪ੍ਰਭਾਵਸ਼ਾਲੀ ਹੈ

ਗ੍ਰੀਨ-ਟੀ ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਵੀ ਫਾਇਦੇਮੰਦ ਹੈ