ਅਕਸਰ ਲੋਕ ਸਰਦੀਆਂ ਵਿੱਚ ਮੂੰਗਫਲੀ ਖਾਣਾ ਪਸੰਦ ਕਰਦੇ ਹਨ



ਅਜਿਹੇ ਵਿੱਚ ਇਹ ਧਿਆਨ ਰੱਖਣਾ ਚਾਹੀਦਾ ਹੈ



ਇਸ ਮੌਸਮ ਵਿੱਚ ਮੂੰਗਫਲੀ ਦਾ ਜ਼ਿਆਦਾ ਸੇਵਨ ਨਾ ਕਰੋ



ਇਸ ਨਾਲ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ



ਇਸ ਨਾਲ ਲੀਵਰ ਨੂੰ ਨੁਕਸਾਨ ਹੋ ਸਕਦਾ ਹੈ



ਮੂੰਗਫਲੀ ਵਿੱਚ ਸੈਚੂਰੇਟਿਡ ਫੈਟ ਹੁੰਦਾ ਹੈ ਜਿਸ ਕਰਕੇ ਕੋਲੈਸਟ੍ਰੋਲ ਵੱਧ ਜਾਂਦਾ ਹੈ



ਇਸ ਵਿੱਚ ਲੈਕਟਿਨ ਦੀ ਮਾਤਰਾ ਵੱਧ ਹੁੰਦੀ ਹੈ, ਜਿਸ ਨੂੰ ਪਚਣ ਵਿੱਚ ਸਮਾਂ ਲੱਗਦਾ ਹੈ



ਜ਼ਿਆਦਾ ਮੂੰਗਫਲੀ ਖਾਣ ਨਾਲ ਸਕਿਨ ਡੈਮੇਜ ਹੁੰਦੀ ਹੈ



ਇਸ ਨਾਲ ਚਿਹਰੇ ‘ਤੇ ਸੋਜ ਅਤੇ ਖੁਜਲੀ ਹੁੰਦੀ ਹੈ



ਮੂੰਗਫਲੀ ਵੱਧ ਖਾਣ ਨਾਲ ਪੇਟ ਵਿੱਚ ਗੈਸ ਹੋ ਸਕਦੀ ਹੈ