ਦੇਸੀ ਘਿਓ ਦੀ ਵਰਤੋਂ ਖਾਣਾ ਬਣਾਉਣ ਲਈ ਕੀਤੀ ਜਾਂਦੀ ਹੈ ਜ਼ਿਆਦਾਤਰ ਲੋਕ ਰੋਟੀ ‘ਤੇ ਘਿਓ ਲਾ ਕੇ ਖਾਣਾ ਪਸੰਦ ਕਰਦੇ ਹਨ ਰੋਜ਼ ਦੇਸੀ ਘਿਓ ਖਾਣ ਨਾਲ ਸਿਹਤ ਸਬੰਧੀ ਕਈ ਫਾਇਦੇ ਹੁੰਦੇ ਹਨ ਜਾਣੋ ਸਵੇਰੇ ਖਾਲੀ ਪੇਟ ਘਿਓ ਖਾਣ ਨਾਲ ਹੁੰਦੇ ਇਹ ਫਾਇਦੇ ਖਾਲੀ ਪੇਟ ਦੇਸੀ ਘਿਓ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਇਸ ਨਾਲ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਇਹ ਤੁਹਾਡੇ ਵਾਲਾਂ ਲਈ ਵੀ ਫਾਇਦੇਮੰਦ ਹੈ ਗਠੀਆ ਦੇ ਮਰੀਜ਼ਾਂ ਨੂੰ ਵੀ ਖਾਲੀ ਪੇਟ ਘਿਓ ਖਾਣਾ ਚਾਹੀਦਾ ਹੈ ਖੁਜਲੀ ਅਤੇ ਜਲਨ ਨੂੰ ਘੱਟ ਕਰਨ ਲਈ ਖਾਲੀ ਪੇਟ ਘਿਓ ਖਾਓ ਇਹ ਤੁਹਾਡਾ ਡਾਈਜੇਸ਼ਨ ਨੂੰ ਠੀਕ ਕਰਦਾ ਹੈ