ਨਾਰੀਅਲ ਤੇਲ ਅਤੇ ਨਿੰਬੂ ਦਾ ਰਸ ਮਿਲਾ ਕੇ ਲਾਓ ਅੰਡੇ ਵਿੱਚ ਆਲਿਵ ਆਇਲ ਮਿਲਾ ਕੇ ਵਾਲਾਂ ਵਿੱਚ ਲਾਓ ਪਿਆਸ ਦੇ ਰਸ ਨੂੰ ਵਾਲਾਂ ਵਿੱਚ ਲਾਓ ਆਂਵਲੇ ਦਾ ਮੁਰੱਬਾ ਖਾਓ ਤੁਸੀਂ ਕੱਚੇ ਆਂਵਲੇ ਨੂੰ ਪੀਸ ਕੇ ਵਾਲਾਂ ਵਿੱਚ ਲਾ ਸਕਦੇ ਹੋ ਮੇਥੀ ਦੇ ਦਾਣਿਆਂ ਨੂੰ ਭਿਓਂ ਕੇ ਉਸ ਦਾ ਪੇਸਟ ਸਿਰ ਵਿੱਚ ਲਾਓ ਨਾਰੀਅਲ ਦੇ ਦੁੱਧ ਨੂੰ ਹਫਤੇ ਵਿੱਚ 2-3 ਵਾਰ ਲਾ ਕੇ ਮਾਲਿਸ਼ ਕਰੋ ਮਹਿੰਦੀ ਵਿੱਚ ਅੰਡਾ ਮਿਲਾ ਕੇ ਵਾਲਾਂ ਵਿੱਚ ਲਾਓ ਸ਼ਿਕਾਕਾਈ ਨੂੰ ਭਿਓਂ ਕੇ ਉਸ ਨੂੰ ਵਾਲਾਂ ਵਿੱਚ ਲਾਓ ਪੱਕੇ ਕੇਲੇ ਅਤੇ ਨਾਸ਼ਪਤੀ ਵਿੱਚ ਆਲਿਵ ਆਇਲ ਮਿਕਸ ਕਰਕੇ ਲਾਓ