6 Most expensive mango varieties: ਦੁਨੀਆ ਵਿੱਚ ਕਈ ਕਿਸਮਾਂ ਦੇ ਅੰਬ ਵਿਕਦੇ ਹਨ।



ਕੁਝ ਅੰਬ ਕਾਫੀ ਮਹਿੰਗੇ ਹੁੰਦੇ ਹਨ।



ਇਨ੍ਹਾਂ ਵਿੱਚੋਂ ਅਸੀ ਤੁਹਾਨੂੰ 6 ਅੰਬਾਂ ਬਾਰੇ ਦੱਸਣ ਜਾ ਰਹੇ ਹਾਂ।



ਜਾਪਾਨ ਵਿੱਚ ਮਿਲਣ ਵਾਲਾ ਮਿਯਾਜਾਕੀ ਸਭ ਤੋਂ ਮਹਿੰਗਾ ਅੰਬ ਹੈ।



ਇਸਦੀ ਕੀਮਤ 2 ਤੋਂ 2.7 ਲੱਖ ਪ੍ਰਤੀ ਕਿਲੋ ਹੈ।



ਇਸ ਤੋਂ ਬਾਅਦ ਭਾਰਤ ਵਿੱਚ ਪਾਇਆ ਜਾਣ ਵਾਲਾ ਕੋਹਿਤੂਰ ਅੰਬ ਹੈ।



ਨੂਰਜਹਾਂ ਅੰਬ ਦੀ ਕੀਮਤ 500-1000 ਹਜ਼ਾਰ ਪ੍ਰਤੀ ਕਿਲੋ ਹੈ।



ਅਲਫਾਸੋ ਅੰਬ ਵੀ ਇਸ ਲਿਸਟ ਵਿੱਚ ਸ਼ਾਮਲ ਹੈ।



ਸਿੰਧਰੀ ਅੰਬ 300-400 ਰੁਪਏ ਵਿੱਚ ਇੱਕ ਕਿਲੋ ਮਿਲਦਾ ਹੈ।



ਕਾਰਾਬਾਇਓ ਅੰਬ ਦਾ ਇੱਕ ਪੀਸ 1500-1600 ਰੁਪਏ ਮਿਲਦਾ ਹੈ।