ਸਿਰ ਵਿੱਚ ਖੁਜਲੀ ਹੋਣ ਦੀ ਪਰੇਸ਼ਾਨੀ ਹੋਣਾ ਆਮ ਗੱਲ ਹੈ



ਖਾਸਕਰ, ਸਰਦੀਆਂ ਦੇ ਮੌਸਮ ਵਿੱਚ ਇਹ ਪਰੇਸ਼ਾਨੀ ਜ਼ਿਆਦਾ ਹੁੰਦੀ ਹੈ



ਇਸ ਦੇ ਕਈ ਕਾਰਨ ਹੋ ਸਕਦੇ ਹਨ



ਜਿਵੇਂ ਕਿ ਸਕੈਲਪ ਵਿੱਚ ਡ੍ਰਾਈਨੈਸ ਅਤੇ ਬੈਕਟੀਰੀਅਲ ਇਨਫੈਕਸ਼ਨ



ਵਾਲਾਂ ਵਿੱਚ ਖੁਜਲੀ ਘੱਟ ਕਰਨਗੀਆਂ ਇਹ ਚੀਜ਼ਾਂ



ਸਰ੍ਹੋਂ ਦੇ ਤੇਲ ਵਿੱਚ ਦਹੀ ਮਿਲਾ ਕੇ ਲਾਓ



ਅੰਡੇ ਵਿੱਚ ਐਪਲ ਸਾਈਡਰ ਵਿਨੇਗਰ ਮਿਲਾ ਕੇ ਲਾਓ



ਸ਼ਹਿਰ ਅਤੇ ਆਲਿਵ ਆਇਲ ਨਾਲ ਵਾਲਾਂ ਦੀ ਮਸਾਜ ਕਰੋ



ਪੇਪਰਮਿੰਟ ਨੂੰ ਸ਼ੈਂਪੂ ਵਿੱਚ ਮਿਲਾ ਕੇ ਵਾਲਾਂ ਵਿੱਚ ਲਾਓ



ਕੇਲਾ ਅਤੇ ਟੀ ਟ੍ਰੀ ਆਇਲ ਦਾ ਮਾਸਕ ਲਾਓ