ਬਾਜ਼ਾਰ ‘ਚ ਕਈ ਤਰ੍ਹਾਂ ਦੇ ਚਾਵਲ ਮਿਲਦੇ ਹਨ ਜੋ ਦੇਖਣ ਵਿੱਚ ਅਸਲੀ ਵਾਂਗ ਲੱਗਦੇ ਹਨ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਅਸਲੀ ਅਤੇ ਨਕਲੀ ਚਾਵਲ ਦੀ ਪਛਾਣ ਕਰ ਸਕਦੇ ਹੋ ਨਕਲੀ ਚਾਵਲ ਜ਼ਿਆਦਾ ਚਮਕਾਉਂਦੇ ਹਨ ਸਾਰੇ ਚਾਵਲਾਂ ਦੇ ਆਕਾਰ ਅਤੇ ਮੋਟਾਈ ਇੱਕ ਵਰਗੀ ਹੋਵੇਗੀ ਨਕਲੀ ਚਾਵਲ ਅਸਲੀ ਚਾਵਲਾਂ ਦੇ ਮੁਕਾਬਲੇ ਵਿੱਚ ਹਲਕੇ ਹੁੰਦੇ ਹਨ ਪਕਾਉਣ ਵੇਲੇ ਇਨ੍ਹਾਂ ਵਿੱਚ ਪਲਾਸਟਿਕ ਦੀ ਤੇਜ਼ ਬਦਬੂ ਆਵੇਗੀ ਪਲਾਸਟਿਕ ਦੇ ਚਾਵਲ ਦੀ ਖੁਸ਼ਬੂ ਬਿਸਕੁਟ ਦੀ ਤਰ੍ਹਾਂ ਹੁੰਦੀ ਹੈ ਕਾਫੀ ਦੇਰ ਤੱਕ ਪਕਣ ਤੋਂ ਬਾਅਦ ਵੀ ਇਹ ਕੱਚੇ ਰਹਿੰਦੇ ਹਨ ਨਕਲੀ ਚਾਵਲ ਪਾਣੀ ਵਿੱਚ ਤੈਰਦੇ ਨਹੀਂ ਹਨ