ਨਮਕ ਸਾਡੇ ਭੋਜਨ ਦਾ ਅਹਿਮ ਹਿੱਸਾ ਹੈ



ਨਮਕ ਤੋਂ ਬਿਨਾਂ ਖਾਣਾ ਬੇਕਾਰ ਲੱਗਦਾ ਹੈ



ਨਮਕ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ



ਨਮਕ ਤਿੰਨ ਤਰ੍ਹਾਂ ਦਾ ਹੁੰਦਾ ਹੈ, ਸਾਧਾਰਣ ਨਮਕ, ਸੇਂਧਾ ਨਮਕ ਅਤੇ ਕਾਲਾ ਨਮਕ



ਕੀ ਤੁਹਾਨੂੰ ਪਤਾ ਹੈ ਕਿਹੜਾ ਨਮਕ ਵੱਧ ਫਾਇਦੇਮੰਦ ਹੈ



ਸੇਂਧਾ ਨਮਕ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ



ਸੇਂਧਾ ਨਮਕ ਵਿੱਚ ਸੋਡੀਅਮ ਤੋਂ ਵੱਧ ਪੋਟਾਸ਼ੀਅਮ ਦੀ ਮਾਤਰਾ ਹੁੰਦੀ ਹੈ



ਇਸ ਕਰਕੇ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੈ



ਇਹ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦਗਾਰ ਹੈ



ਸੇਂਧਾ ਨਮਕ ਹੱਡੀਆਂ ਦੇ ਲਈ ਵੀ ਫਾਇਦੇਮੰਦ ਹੈ