7th Pay Commission Latest Update: ਇਹ ਮਹੀਨਾ ਕੇਂਦਰੀ ਕਰਮਚਾਰੀਆਂ ਲਈ ਕਈ ਖੁਸ਼ਖਬਰੀ ਲੈ ਕੇ ਆਉਣ ਵਾਲਾ ਹੈ। ਕਰਮਚਾਰੀਆਂ ਨੂੰ ਸਤੰਬਰ 'ਚ 3 ਵੱਡੇ ਤੋਹਫੇ ਮਿਲਣ ਜਾ ਰਹੇ ਹਨ।