ਇਹ ਬੈਂਕ ਅੱਜ ਭਾਵ 22 ਸਤੰਬਰ ਤੋਂ ਬੰਦ ਹੈ। ਰਿਜ਼ਰਵ ਬੈਂਕ (Reserve Bank) ਨੇ ਦੱਸਿਆ ਹੈ ਕਿ ਜਿਸ ਵੀ ਗਾਹਕ ਦਾ ਪੈਸਾ ਇਸ ਬੈਂਕ 'ਚ ਹੈ, ਉਹ ਇਸ ਤੋਂ ਪੈਸੇ ਨਹੀਂ ਕੱਢ ਸਕਣਗੇ।