Credit Debit Card Tokenization: ਹਰੇਕ ਕ੍ਰੈਡਿਟ ਅਤੇ ਡੈਬਿਟ ਕਾਰਡ ਦੇ ਡੇਟਾ ਨੂੰ ਹੁਣ ਇੱਕ ਵਿਲੱਖਣ ਟੋਕਨ ਨਾਲ ਬਦਲਿਆ ਜਾ ਰਿਹਾ ਹੈ। ਇਸ ਟੋਕਨ ਰਾਹੀਂ ਗਾਹਕਾਂ ਦੇ ਨਿੱਜੀ ਵੇਰਵੇ ਸੁਰੱਖਿਅਤ ਰੱਖੇ ਜਾਂਦੇ ਹਨ।