Aadhaar Card ਧਾਰਕਾਂ ਲਈ ਅਹਿਮ ਖ਼ਬਰ ਹੈ।

ਅੱਜ ਦੇ ਸਮੇਂ 'ਚ ਹਰ ਕਿਸੇ ਕੋਲ ਆਧਾਰ ਕਾਰਡ ਹੈ।

ਗਾਹਕਾਂ ਨੂੰ ਫਾਇਦੇ ਵੀ ਮਿਲਦੇ ਹਨ ਪਰ ਧੋਖਾਧੜੀ ਵੀ ਹੋ ਜਾਂਦੀ ਹੈ।

UIDAI ਨੇ ਆਪਣੇ ਅਧਿਕਾਰਤ ਟਵੀਟ 'ਤੇ ਲਿਖਿਆ ਹੈ

ਕਦੇ ਵੀ ਆਪਣਾ ਆਧਾਰ OTP ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ।

ਨਾ ਹੀ ਆਪਣੀ ਨਿੱਜੀ ਜਾਣਕਾਰੀ ਕਿਸੇ ਨੂੰ ਦਿਓ।

UIDAI ਵੱਲੋਂ OTP ਜਾਂ ਵੇਰਵੇ ਪੁੱਛਣ ਲਈ ਕਾਲ ਜਾਂ SMS ਨਹੀਂ ਮਿਲੇਗਾ।

ਅੱਜ ਕੱਲ੍ਹ ਧੋਖਾਧੜੀ ਦੇ ਮਾਮਲੇ ਬਹੁਤ ਵੱਧ ਰਹੇ ਹਨ।

ਇਸ ਲਈ ਅਜਿਹੀਆਂ ਫੋਨ ਕਾਲਾਂ ਅਤੇ ਐਸਐਮਐਸ ਤੋਂ ਸਾਵਧਾਨ ਰਹੋ।

ਸਾਈਬਰ ਅਪਰਾਧੀਆਂ ਨੇ ਲੋਕਾਂ ਦੇ ਆਧਾਰ ਕਾਰਡ ਦਾ ਡਾਟਾ ਚੋਰੀ ਕਰ ਲਿਆ ਹੈ।