ਆਮਨਾ ਸ਼ਰੀਫ ਹਮੇਸ਼ਾ ਹੀ ਆਪਣੇ ਬੋਲਡ ਤੇ ਹੌਟ ਅਵਤਾਰ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ

ਆਮਨਾ ਨੇ ਹਾਲ ਹੀ 'ਚ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਬੇਹੱਦ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹੀਂ ਦਿਨੀਂ ਟੀਵੀ ਅਦਾਕਾਰਾ ਆਮਨਾ ਸ਼ਰੀਫ ਭਾਵੇਂ ਹੀ ਫਿਲਮਾਂ ਤੋਂ ਦੂਰ ਹੈ

ਪਰ ਉਹ ਆਪਣੀਆਂ ਬੋਲਡ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਦਿੰਦੀ ਹੈ

ਹਾਲ ਹੀ 'ਚ ਹੋਏ ਫੋਟੋਸ਼ੂਟ 'ਚ ਆਮਨਾ ਸ਼ਰੀਫ ਨੇ ਆਪਣੀ ਖੂਬਸੂਰਤੀ ਦਾ ਜਲਵਾ ਦਿਖਾਇਆ

ਆਮਨਾ ਨੇ ਬਹੁਤ ਹੀ ਸਟਾਈਲਿਸ਼ ਕ੍ਰੌਪ ਟਾਪ ਅਤੇ ਚਿੱਟੇ ਰੰਗ ਦੀ ਸਕਰਟ ਪਾਈ ਹੋਈ ਹੈ

ਓਪਨ ਹੇਅਰ, ਨਿਊਡ ਮੇਕਅੱਪ ਤੇ ਚਿਹਰੇ 'ਤੇ ਪਿਆਰੀ ਮੁਸਕਰਾਹਟ ਨੇ ਤਸਵੀਰਾਂ ਦੀ ਖੂਬਸੂਰਤੀ ਵਧਾ ਦਿੱਤੀ

ਅਭਿਨੇਤਰੀ ਹਰ ਰੋਜ਼ ਆਪਣੀਆਂ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ

ਆਮਨਾ ਦੀ ਫਿਟਨੈੱਸ ਤੇ ਬੋਲਡਨੈੱਸ ਨੂੰ ਦੇਖ ਕੇ ਉਸ ਦੀ ਉਮਰ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ

ਆਮਨਾ ਨੂੰ 'ਕਹੀਂ ਨਾ ਕਹੀਂ ਤੋ ਹੋਗਾ' ਤੋਂ ਪਹਿਚਾਣ ਮਿਲੀ, ਇਸ 'ਚ ਉਨ੍ਹਾਂ ਨੇ ਕਸ਼ਿਸ਼ ਦਾ ਕਿਰਦਾਰ ਨਿਭਾਇਆ ਸੀ