ਮਸ਼ਹੂਰ ਟੀਵੀ ਅਭਿਨੇਤਰੀ ਆਮਨਾ ਸ਼ਰੀਫ਼ ।


ਆਮਨਾ ਨੇ ਟੀਵੀ ਸੀਰੀਅਲ ਨਾਲ ਕੀਤੀ ਕਰੀਅਰ ਦੀ ਸ਼ੁਰੂਆਤ ।



ਆਮਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਉਹ ਹਰ ਰੋਜ਼ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਆਮਨਾ ਨੇ ਇੰਸਟਾਗ੍ਰਾਮ 'ਤੇ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਜਿਨ੍ਹਾਂ 'ਚ ਅਭਿਨੇਤਰੀ ਦਾ ਬੇਹੱਦ ਗਲੈਮਰਸ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।

ਆਮਨਾ ਨੇ ਪਹਿਨੀ ਆਫ ਸ਼ੋਲਡਰ ਥਾਈ-ਹਾਈ ਸਲਿਟ ਰੈੱਡ ਕਲਰ ਦੀ ਡਰੈੱਸ।

ਆਮਨਾ ਸ਼ਰੀਫ ਇੰਟਰਨੈੱਟ ਦਾ ਪਾਰਾ ਵਧਾਉਂਦੀ ਨਜ਼ਰ ਆ ਰਹੀ ਹੈ।

ਆਮਨਾ ਬਾਲੀਵੁੱਡ ਵਿੱਚ ਵੀ ਆਪਣਾ ਹੱਥ ਅਜ਼ਮਾ ਚੁੱਕੀ ਹੈ।

ਅਦਾਕਾਰਾ ਕਈ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।