ਜਾਣੋ ਅਦਾਕਾਰਾ ਭੂਮੀ ਪੇਡਨੇਕਰ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

ਭੂਮੀ ਪੇਡਨੇਕਰ ਦਾ ਜਨਮ 18 ਜੁਲਾਈ 1989 ਨੂੰ ਮੁੰਬਈ ਵਿੱਚ ਹੋਇਆ ਸੀ

ਭੂਮੀ ਪੇਡਨੇਕਰ ਨੇ ਆਪਣੀ ਸ਼ੁਰੂਆਤੀ ਸਿੱਖਿਆ ਆਰਿਆ ਵਿਦਿਆ ਮੰਦਰ ਸਕੂਲ ਜੁਹੂ ਮੁੰਬਈ ਤੋਂ ਪੂਰੀ ਕੀਤੀ

ਭੂਮੀ ਨੇ ਵਿਸਲਿੰਗ ਵੁਡਸ ਇੰਟਰਨੈਸ਼ਨਲ ਇੰਸਟੀਚਿਊਟ ਆਫ ਫਿਲਮ, ਕਮਿਊਨੀਕੇਸ਼ਨ ਐਂਡ ਮੀਡੀਆ ਆਰਟਸ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ

ਭੂਮੀ ਪੇਡਨੇਕਰ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਸਾਲ 2015 ਵਿੱਚ ਫਿਲਮ ਦਮ ਲਗਾ ਕੇ ਹਈਸ਼ਾ ਨਾਲ ਕੀਤੀ ਸੀ

ਭੂਮੀ ਪੇਡਨੇਕਰ ਨੇ ਸਾਲ 2015 ਵਿੱਚ ਵੈੱਬ ਸੀਰੀਜ਼ ਮੈਨਜ਼ ਵਰਲਡ ਨਾਲ OTT ਪਲੇਟਫਾਰਮ 'ਤੇ ਡੈਬਿਊ ਕੀਤਾ ਸੀ

ਭੂਮੀ ਪੇਡਨੇਕਰ ਨੂੰ ਫਿਲਮ ਸ਼ੁਭ ਮੰਗਲ ਜ਼ਿਆਦਾ ਸਾਵਧਾਨ ਤੋਂ ਪ੍ਰਸਿੱਧੀ ਮਿਲੀ

ਮੀਡੀਆ ਰਿਪੋਰਟਾਂ ਮੁਤਾਬਕ ਭੂਮੀ ਪੇਡਨੇਕਰ ਦੀ ਕੁੱਲ ਜਾਇਦਾਦ ਕਰੀਬ 15 ਕਰੋੜ ਰੁਪਏ ਹੈ

ਮੀਡੀਆ ਰਿਪੋਰਟਸ ਮੁਤਾਬਕ ਭੂਮੀ ਪੇਡਨੇਕਰ ਇੱਕ ਫਿਲਮ ਲਈ 2 ਤੋਂ 3 ਕਰੋੜ ਰੁਪਏ ਚਾਰਜ ਕਰਦੀ ਹੈ

ਭੂਮੀ ਪੇਡਨੇਕਰ ਅਕਸਰ ਆਪਣੀ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ