ਜਾਣੋ ਅਦਾਕਾਰਾ ਕਰੀਨਾ ਕਪੂਰ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

ਕਰੀਨਾ ਕਪੂਰ ਦਾ ਜਨਮ 21 ਸਤੰਬਰ 1980 ਨੂੰ ਮੁੰਬਈ ਵਿੱਚ ਹੋਇਆ ਸੀ

ਕਰੀਨਾ ਨੇ ਜਮਨਾਬਾਈ ਨਰਸੀ ਸਕੂਲ, ਮੁੰਬਈ ਅਤੇ ਵੇਲਹਮ ਗਰਲਜ਼ ਸਕੂਲ ਦੇਹਰਾਦੂਨ ਤੋਂ ਪੜ੍ਹਾਈ ਕੀਤੀ

ਕਰੀਨਾ ਨੇ ਜਮਨਾਬਾਈ ਨਰਸੀ ਸਕੂਲ ਮੁੰਬਈ ਅਤੇ ਵੇਲਹਮ ਗਰਲਜ਼ ਸਕੂਲ ਦੇਹਰਾਦੂਨ ਤੋਂ ਆਪਣੀ ਸ਼ੁਰੂਆਤੀ ਸਿੱਖਿਆ ਪੂਰੀ ਕੀਤੀ

ਕਰੀਨਾ ਨੇ ਮੁੰਬਈ ਦੇ ਮਿਠੀਬਾਈ ਕਾਲਜ ਵਿਲੇਪਾਰਲੇ ਤੋਂ ਦੋ ਸਾਲ ਕਾਮਰਸ ਦੀ ਪੜ੍ਹਾਈ ਕੀਤੀ ਹੈ

ਕਰੀਨਾ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2000 ਵਿੱਚ ਬਾਲੀਵੁੱਡ ਫਿਲਮ ਰਿਫਿਊਜੀ ਨਾਲ ਕੀਤੀ ਸੀ

ਫਿਲਮ ਚਮੇਲੀ ਵਿੱਚ ਕਰੀਨਾ ਕਪੂਰ ਦਾ ਕਿਰਦਾਰ ਉਸ ਦੇ ਕਰੀਅਰ ਦਾ ਟਰਨਿੰਗ ਪੁਆਇੰਟ ਸੀ

ਕਰੀਨਾ ਕਪੂਰ ਨੂੰ ਪ੍ਰਸਿੱਧੀ ਫਿਲਮ 'ਜਬ ਵੀ ਮੈਟ' ਤੋਂ ਮਿਲੀ

ਕਰੀਨਾ ਕਪੂਰ ਨੇ ਸਾਲ 2012 'ਚ ਅਭਿਨੇਤਾ ਸੈਫ ਅਲੀ ਖਾਨ ਨਾਲ ਵਿਆਹ ਕੀਤਾ ਸੀ

ਕਰੀਨਾ ਕਪੂਰ ਦੇ 2 ਬੇਟੇ ਹਨ, ਇੱਕ ਦਾ ਨਾਮ ਤੈਮੂਰ ਅਲੀ ਖਾਨ ਅਤੇ ਦੂਜਾ ਜਹਾਂਗੀਰ ਅਲੀ ਖਾਨ ਹੈ