ਹਿਨਾ ਖਾਨ ਆਪਣੇ ਬੋਲਡ ਅੰਦਾਜ਼ ਤੇ ਖੂਬਸੂਰਤੀ ਲਈ ਜਾਣੀ ਜਾਂਦੀ ਹੈ

ਹਿਨਾ ਖਾਨ ਦੀਆਂ ਗਲੈਮਰਸ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ

ਉੱਥੇ ਹੀ ਹਿਨਾ ਖਾਨ ਮੋਨੋਕਿਨੀ ਪਹਿਨ ਕੇ ਬੀਚ 'ਤੇ ਮਸਤੀ ਕਰਦੀ ਨਜ਼ਰ ਆਈ

ਕੱਟ ਵਾਲੀ ਮੋਨੋਕਿਨੀ 'ਚ ਹਿਨਾ ਸਰਫਿੰਗ ਬੋਰਡ ਨਾਲ ਤਸਵੀਰਾਂ ਕਲਿੱਕ ਕਰਵਾਉਂਦੀ ਨਜ਼ਰ ਆਈ

ਹਿਨਾ ਖਾਨ ਮੋਨੋਕਿਨੀ 'ਚ ਆਪਣੀ ਸ਼ਾਨਦਾਰ ਫਿਗਰ ਦਾ ਜਲਵਾ ਦਿਖਾ ਰਹੀ ਹੈ

ਹਿਨਾ ਸਨਗਲਾਸ ਤੇ ਬੰਨ੍ਹੇ ਹੋਏ ਹੇਅਰ ਸਟਾਈਲ ਦੇ ਨਾਲ ਮੋਨੋਕਿਨੀ ਵਿੱਚ ਸ਼ਾਨਦਾਰ ਲੱਗ ਰਹੀ ਹੈ

ਹਿਨਾ ਖਾਨ ਆਪਣੇ ਪ੍ਰਸ਼ੰਸਕਾਂ ਲਈ ਵੀਡੀਓ ਜਾਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਹਿਨਾ ਨੇ ਇਸ ਆਊਟਫਿਟ ਦੇ ਨਾਲ ਕਿਲਰ ਅੰਦਾਜ਼ 'ਚ ਇੱਕ ਤੋਂ ਵਧ ਕੇ ਇੱਕ ਪੋਜ਼ ਦਿੱਤੇ ਹਨ

ਹਿਨਾ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ, ਇੰਸਟਾ 'ਤੇ ਉਸਦੇ 18.8 ਮਿਲੀਅਨ ਪ੍ਰਸ਼ੰਸਕ ਹਨ