ਸ਼ਾਹਿਦ ਕਪੂਰ ਲਗਜ਼ਰੀ ਜ਼ਿੰਦਗੀ ਜਿਊਣ ਲਈ ਜਾਣੇ ਜਾਂਦੇ ਹਨ

ਸ਼ਾਹਿਦ ਫਿਲਮ ਨਾਲ ਬ੍ਰਾਂਡ ਐਂਡੋਰਸਮੈਂਟ ਅਤੇ ਨਿੱਜੀ ਨਿਵੇਸ਼ ਤੋਂ ਚੰਗੀ ਕਮਾਈ ਕਰਦੇ ਹਨ

ਸ਼ਾਹਿਦ ਇੱਕ ਫਿਲਮ ਲਈ 30 ਤੋਂ 35 ਕਰੋੜ ਰੁਪਏ ਲੈਂਦੇ ਹਨ

ਸ਼ਾਹਿਦ ਕੋਲ ਜੁਹੂ 'ਚ 35 ਕਰੋੜ ਰੁਪਏ ਦਾ ਡੁਪਲੈਕਸ ਅਪਾਰਟਮੈਂਟ ਹੈ

ਸ਼ਾਹਿਦ ਕੋਲ ਵਰਲੀ ਵਿੱਚ ਇੱਕ ਆਲੀਸ਼ਾਨ ਡੁਪਲੈਕਸ ਵੀ ਹੈ ,ਜਿਸਦੀ ਕੀਮਤ 56 ਕਰੋੜ ਰੁਪਏ ਹੈ

ਆਲੀਸ਼ਾਨ ਘਰ ਤੋਂ ਇਲਾਵਾ ਸ਼ਾਹਿਦ ਕਪੂਰ ਮਹਿੰਗੀਆਂ ਬਾਈਕ ਅਤੇ ਕਾਰਾਂ ਦੇ ਵੀ ਸ਼ੌਕੀਨ ਹਨ

ਸ਼ਾਹਿਦ ਕੋਲ 12 ਲੱਖ ਦੀ ਯਾਮਾਹਾ ਐਮਟੀ ਬਾਈਕ ਹੈ

ਸ਼ਾਹਿਦ ਕਪੂਰ ਕੋਲ ਇੱਕ ਮਰਸੀਡੀਜ਼ ਬੈਂਜ਼ ਪੋਰਸ਼ ਕੈਨੀ ਜੀਟੀਐਸ ਅਤੇ ਇੱਕ ਜੈਗੁਆਰ ਵੀ ਹੈ

ਸ਼ਾਹਿਦ ਕਪੂਰ ਸੋਸ਼ਲ ਮੀਡੀਆ ਤੋਂ ਕਰੋੜਾਂ ਦੀ ਕਮਾਈ ਕਰਦੇ ਹਨ

ਖਬਰਾਂ ਮੁਤਾਬਕ ਸ਼ਾਹਿਦ ਕਪੂਰ ਦੀ ਨੈੱਟਵਰਥ ਕਰੀਬ 300 ਕਰੋੜ ਰੁਪਏ ਹੈ