ਰੁਬੀਨਾ ਹਮੇਸ਼ਾ ਬੋਲਡ ਤੇ ਸਟਾਈਲਿਸ਼ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰਦੀ ਹੈ

ਹਾਲ ਹੀ 'ਚ ਸ਼ੇਅਰ ਕੀਤੀਆਂ ਗਈਆਂ ਤਾਜ਼ਾ ਤਸਵੀਰਾਂ 'ਚ ਉਸ ਦਾ ਲੁੱਕ ਕਾਫੀ ਵੱਖਰਾ ਹੈ

ਅਦਾਕਾਰਾ ਦੇ ਬੌਸੀ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ

ਅਦਾਕਾਰਾ ਦਾ ਹਰ ਲੁੱਕ ਪ੍ਰਸ਼ੰਸਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ

ਤਾਜ਼ਾ ਤਸਵੀਰਾਂ 'ਚ ਉਸ ਦਾ ਅੰਦਾਜ਼ ਸਭ ਤੋਂ ਜ਼ਿਆਦਾ ਆਊਟ-ਅਫ-ਦ-ਬਾਕਸ ਨਜ਼ਰ ਆ ਰਿਹਾ ਹੈ

ਰੁਬੀਨਾ ਨੇ ਬੇਜ ਬਾਡੀਕੋਨ ਸਕਰਟ ਦੇ ਨਾਲ ਟਰਟਲ ਨੇਕ ਵ੍ਹਾਈਟ ਟਾਪ ਪਾਇਆ ਹੋਇਆ ਹੈ

ਉਸ ਨੇ ਆਪਣੇ ਇਸ ਆਊਟਫਿਟ ਨੂੰ ਬਲੇਜ਼ਰ ਅਤੇ ਕੈਪ ਦੇ ਨਾਲ ਪੂਰਾ ਕੀਤਾ ਹੈ

ਪ੍ਰਸ਼ੰਸਕ ਇਨ੍ਹਾਂ ਸਟੀਮ ਤੇ ਖੂਬਸੂਰਤ ਤਸਵੀਰਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ

ਰੁਬੀਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ 'ਛੋਟੀ ਬਹੂ' ਨਾਲ ਕੀਤੀ ਸੀ

ਪਰ ਉਸ ਨੂੰ ਆਪਣੇ ਸ਼ੋਅ 'ਸ਼ਕਤੀ ਅਸਤਿਤਵ ਕੇ ਅਹਿਸਾਸ ਕੀ' ਨਾਲ ਸਫਲਤਾ ਮਿਲੀ