ਹਿਨਾ ਖਾਨ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ ।

ਹਿਨਾ ਖਾਨ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਹਿਨਾ ਨੇ ਲੰਬੀ ਫਲੋਰਲ ਡਰੈੱਸ ਪਾਈ ਹੋਈ ਹੈ ,ਜਿਸ 'ਚ ਉਹ ਕਾਫੀ ਗਲੈਮਰਸ ਲੱਗ ਰਹੀ ਹੈ

ਹਿਨਾ ਮਾਲਦੀਵ 'ਚ ਆਪਣਾ ਵੇਕੇਸ਼ਨ ਟਾਈਮ ਬਿਤਾ ਰਹੀ ਹੈ

ਹਿਨਾ ਨੇ ਆਪਣੇ ਲੁੱਕ ਨੂੰ ਪਿੰਕ ਸ਼ੇਡਸ ਨਾਲ ਕੰਪਲੀਟ ਕੀਤਾ ਹੈ।

ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਦੇ ਹੋਏ ਹਿਨਾ ਨੇ ਟੋਪੀ ਵੀ ਪਾਈ ਹੋਈ ਹੈ।

ਹਾਰਟ ਸ਼ੇਪ ਏਅਰਰਿੰਗ ਹਿਨਾ ਦੀ ਡਰੈੱਸ ਨਾਲ ਪਰਫੈਕਟ ਮੈਚ ਹੈ

ਮਾਲਦੀਵ 'ਚ ਹਿਨਾ ਖਾਨ ਦੀ ਛੁੱਟੀਆਂ ਕਾਫੀ ਵਧੀਆ ਚੱਲ ਰਹੀਆਂ ਹਨ

ਹਿਨਾ ਖਾਨ ਦੀਆਂ ਇਨ੍ਹਾਂ ਅਦਾਵਾਂ 'ਤੇ ਫੈਨਜ਼ ਫ਼ਿਦਾ ਹੋ ਰਹੇ ਹਨ

ਫੈਨਜ਼ ਹਿਨਾ ਦੀ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ