ਸ਼ਰਧਾ ਆਰੀਆ ਦੀ ਐਕਟਿੰਗ ਤੋਂ ਤਾਂ ਹਰ ਕੋਈ ਵਾਕਿਫ ਹੈ ਪਰ ਉਹ ਕਿੰਨੀ ਪੜ੍ਹੀ-ਲਿਖੀ ਹੈ, ਜਾਣੋ ਸਲਾਈਡਜ਼ ਰਾਹੀਂ

ਸ਼ਰਧਾ ਆਰੀਆ ਦਾ ਜਨਮ 1987 'ਚ 17 ਅਗਸਤ ਨੂੰ ਹੋਇਆ ਸੀ

ਸ਼ਰਧਾ ਆਰੀਆ ਨੇ ਆਪਣੀ ਸਕੂਲੀ ਪੜ੍ਹਾਈ ਹੰਸ ਰਾਜ ਮਾਡਲ ਸਕੂਲ ਦਿੱਲੀ ਤੋਂ ਕੀਤੀ

ਇਸ ਤੋਂ ਬਾਅਦ ਸ਼ਰਧਾ ਆਰੀਆ ਨੇ ਦਿੱਲੀ ਕਾਲਜ ਆਫ ਆਰਟਸ ਐਂਡ ਕਾਮਰਸ ਵਿੱਚ ਦਾਖਲਾ ਲਿਆ

ਸ਼ਰਧਾ ਨੇ ਇਸ ਕਾਲਜ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ

ਸ਼ਰਧਾ ਨੇ ਗ੍ਰੈਜੂਏਸ਼ਨ ਤੋਂ ਬਾਅਦ ਮੁੰਬਈ ਯੂਨੀਵਰਸਿਟੀ 'ਚ ਦਾਖਲਾ ਲਿਆ

ਸ਼ਰਧਾ ਨੇ ਇਸ ਯੂਨੀਵਰਸਿਟੀ ਤੋਂ ਮਾਸਟਰ ਆਫ਼ ਇਕਨਾਮਿਕਸ ਦੀ ਡਿਗਰੀ ਲਈ

ਸ਼ਰਧਾ ਆਰੀਆ ਨੇ ਤਾਮਿਲ, ਤੇਲਗੂ, ਹਿੰਦੀ, ਮਲਿਆਲਮ, ਕੰਨੜ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ

ਸ਼ਰਧਾ ਆਰੀਆ ਨੇ ਮੈਂ ਲਕਸ਼ਮੀ ਤੇਰੇ ਆਂਗਨ ਕੀ ਨਾਲ ਆਪਣੀ ਸ਼ੁਰੂਆਤ ਕੀਤੀ

ਸ਼ਰਧਾ ਆਰੀਆ ਵੀ ਨੱਚ ਬਲੀਏ 9 ਦਾ ਹਿੱਸਾ ਰਹਿ ਚੁੱਕੀ ਹੈ