ਡੋਨਾਲ ਬਿਸ਼ਟ ਟੈਲੀਵਿਜ਼ਨ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ

ਉਸ ਦੀਆਂ ਬੋਲਡ ਗਲੈਮਰਸ ਤਸਵੀਰਾਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀਆਂ ਹਨ

ਡੋਨਾਲ ਨੇ ਸ਼ਾਰਟ ਆਫ ਸ਼ੋਲਡਰ ਡਰੈੱਸ 'ਚ ਬਹੁਤ ਹੀ ਕੂਲ ਫੋਟੋਸ਼ੂਟ ਕਰਵਾਇਆ ਹੈ

ਡੋਨਾਲ ਬਿਸ਼ਟ ਇਸ ਲੁੱਕ 'ਚ ਬੇੱਹਦ ਬੋਲਡ ਤੇ ਹੌਟ ਨਜ਼ਰ ਆ ਰਹੀ ਹੈ

ਡੋਨਾਲ ਬਿਸ਼ਟ ਗਲੈਮ ਮੇਕਅੱਪ ਤੇ ਓਪਨ ਹੇਅਰ ਸਟਾਈਲ ਨਾਲ ਸ਼ਾਨਦਾਰ ਲੱਗ ਰਹੀ ਹੈ

ਡੋਨਾਲ ਨੇ ਬਹੁਤ ਘੱਟ ਸਮੇਂ ਵਿੱਚ ਟੀਵੀ ਇੰਡਸਟਰੀ ਵਿੱਚ ਆਪਣੇ ਲਈ ਇੱਕ ਸਥਾਨ ਬਣਾ ਲਿਆ ਹੈ

ਅਦਾਕਾਰਾ ਡੋਨਾਲ ਬਿਸ਼ਟ ਨੇ ਕਈ ਸੀਰੀਅਲਾਂ 'ਚ ਕੰਮ ਕੀਤਾ ਹੈ

ਡੋਨਾਲ ਬਿਸ਼ਟ ਐਮਐਕਸ ਪਲੇਅਰ ਦੀ 'ਸੀਰੀਜ਼ ਤੂ ਜ਼ਖਮ ਹੈ' ਵਿੱਚ ਨਜ਼ਰ ਆ ਚੁੱਕੀ ਹੈ

ਇਸ ਦੇ ਨਾਲ ਹੀ ਅਦਾਕਾਰਾ ਡੋਨਾਲ ਬਿਸ਼ਟ ਬਿੱਗ ਬੌਸ 15 ਵਿੱਚ ਨਜ਼ਰ ਆਈ ਸੀ

ਡੋਨਾਲ ਬਿਸ਼ਟ ਦੇ ਇੰਸਟਾਗ੍ਰਾਮ 'ਤੇ 1.5 ਮਿਲੀਅਨ ਫਾਲੋਅਰਜ਼ ਹਨ