ਜਾਣੋ ਅਦਾਕਾਰਾ ਰਾਣੀ ਮੁਖਰਜੀ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ

ਰਾਣੀ ਮੁਖਰਜੀ ਦਾ ਜਨਮ 21 ਮਾਰਚ 1978 ਨੂੰ ਮੁੰਬਈ, ਮਹਾਰਾਸ਼ਟਰ ਵਿੱਚ ਹੋਇਆ ਸੀ

ਰਾਣੀ ਮੁਖਰਜੀ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਮਾਨੇਕਜੀ ਕੂਪਰ ਹਾਈ ਸਕੂਲ ਜੁਹੂ, ਮੁੰਬਈ ਤੋਂ ਕੀਤੀ

ਰਾਣੀ ਮੁਖਰਜੀ ਨੇ ਮੁੰਬਈ ਦੀ SNDT ਮਹਿਲਾ ਯੂਨੀਵਰਸਿਟੀ ਤੋਂ ਹੋਮ ਸਾਇਸ ਵਿੱਚ ਗ੍ਰੈਜੂਏਸ਼ਨ ਕੀਤੀ ਹੈ

ਰਾਣੀ ਮੁਖਰਜੀ ਨੇ ਰੋਸ਼ਨ ਤਨੇਜਾ ਦੇ ਐਕਟਿੰਗ ਇੰਸਟੀਚਿਊਟ ਤੋਂ ਟ੍ਰੇਨਿੰਗ ਲਈ ਹੈ

ਰਾਣੀ ਮੁਖਰਜੀ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 1996 'ਚ ਫਿਲਮ 'ਬਿਯਾਰ ਫੂਲ' ਨਾਲ ਕੀਤੀ ਸੀ

ਰਾਣੀ ਮੁਖਰਜੀ ਨੇ ਸਾਲ 2022 ਵਿੱਚ ਫਿਲਮ ਨਿਰਦੇਸ਼ਕ ਆਦਿਤਿਆ ਚੋਪੜਾ ਨਾਲ ਵਿਆਹ ਕੀਤਾ ਸੀ

ਰਾਣੀ ਮੁਖਰਜੀ ਦੀ ਇੱਕ ਬੇਟੀ ਹੈ ,ਜਿਸ ਦਾ ਨਾਂ ਆਦਿਰਾ ਚੋਪੜਾ ਹੈ

ਮੀਡੀਆ ਰਿਪੋਰਟਾਂ ਮੁਤਾਬਕ ਰਾਣੀ ਮੁਖਰਜੀ ਦੀ ਕੁੱਲ ਜਾਇਦਾਦ 90 ਕਰੋੜ ਰੁਪਏ ਹੈ

ਅਦਾਕਾਰਾ ਦੀ ਸੋਸ਼ਲ ਮੀਡੀਆ 'ਤੇ ਬਹੁਤ ਵੱਡੀ ਫੈਨ ਫਾਲੋਇੰਗ ਹੈ