ਅਦਾਕਾਰਾ ਮੁਕਤੀ ਮੋਹਨ ਦੀਆਂ ਹਸੀਨ ਤਸਵੀਰਾਂ

ਮੁਕਤੀ ਨੇ ਸ਼ੇਅਰ ਕੀਤੀਆਂ ਥ੍ਰੋਬੈਕ ਤਸਵੀਰਾਂ

ਆਪਣੇ ਕਸ਼ਮੀਰ ਟ੍ਰਿੱਪ ਦੀਆਂ ਯਾਦਾਂ 'ਚ ਖੋਈ ਮੁਕਤੀ ਮੋਹਨ

ਤਸਵੀਰਾਂ ਦੱਸ ਰਹੀਆਂ ਕਿ ਅਦਾਕਾਰਾ ਨੇ ਕਸ਼ਮੀਰ 'ਚ ਖੂਬ ਕੀਤਾ ਇੰਜੌਏ

ਕਦੇ ਉਹ ਦੇਖ ਰਹੀ ਆਰਟਸ ਐਂਡ ਕ੍ਰਾਫਟਸ

ਤੇ ਕਿਤੇ ਬਣੀ ਦਿਖ ਰਹੀ ਹੈ ਕਸ਼ਮੀਰ ਦੀ ਕਲੀ

ਮੁਕਤੀ ਮੋਹਨ ਦੀਆਂ ਇਹ ਤਸਵੀਰਾਂ ਫੈਨਜ਼ ਕਰ ਰਹੇ ਖੂਬ ਪਸੰਦ

ਗਲੈਮਰਸ ਅਦਾਵਾਂ ਲਈ ਜਾਣੀ ਜਾਂਦੀ ਹੈ ਮੁਕਤੀ ਮੋਹਨ


ਨੈਟਫਲਿਕਸ ਫਿਲਮ 'ਥਾਰ' 'ਚ ਨਜ਼ਰ ਆਈ ਸੀ ਮੁਕਤੀ



ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਮੁਕਤੀ ਮੋਹਨ