ਤਸਵੀਰਾਂ ਦੇਖ ਪ੍ਰਸ਼ੰਸਕਾਂ ਨੇ ਕਿਹਾ- 'ਮਾਰ ਹੀ ਡਾਲੋਗੀ?'

ਬਾਲੀਵੁੱਡ ਦੀ ਤਰ੍ਹਾਂ ਭੋਜਪੁਰੀ ਸਿਨੇਮਾ ਦਾ ਵੀ ਲੋਕਾਂ 'ਚ ਕਾਫੀ ਕ੍ਰੇਜ਼ ਹੈ

ਅਜਿਹੇ 'ਚ ਨਮਰਤਾ ਮੱਲਾ ਨੇ ਆਪਣੇ ਹੌਟ ਅੰਦਾਜ਼ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ ਹੈ

ਸੋਸ਼ਲ ਮੀਡੀਆ 'ਤੇ ਉਸ ਦੀ ਹਰ ਤਸਵੀਰ ਤੇ ਵੀਡੀਓ ਦੇਖਦੇ ਹੀ ਦੇਖਦੇ ਵਾਇਰਲ ਹੋ ਜਾਂਦੀ ਹੈ

ਨਮਰਤਾ ਮੱਲਾ ਆਪਣੀ ਬੋਲਡਨੈੱਸ ਨਾਲ ਸਾਰਿਆਂ ਨੂੰ ਕਲੀਨ ਬੋਲਡ ਕਰ ਦਿੰਦੀ ਹੈ

ਨਮਰਤਾ ਦਾ ਇੰਸਟਾਗ੍ਰਾਮ ਅਕਾਊਂਟ ਗਲੈਮਰਸ ਤਸਵੀਰਾਂ ਤੇ ਵੀਡੀਓਜ਼ ਨਾਲ ਭਰਿਆ ਹੋਇਆ ਹੈ

ਨਮਰਤਾ ਮੱਲਾ ਭੋਜਪੁਰੀ ਸਿਨੇਮਾ ਦਾ ਇੱਕ ਜਾਣਿਆ-ਪਛਾਣਿਆ ਨਾਮ ਹੈ

ਭੋਜਪੁਰੀ ਸਿਨੇਮਾ ਦੀ ਡਾਂਸਿੰਗ ਕਵੀਨ ਨਮਰਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਕਦੇ ਨਮਰਤਾ ਦਾ ਦੇਸੀ ਅੰਦਾਜ਼ ਤੇ ਕਦੇ ਬੋਲਡ ਵੈਸਟਰਨ ਲੁੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਹੈ

ਦੱਸ ਦੇਈਏ ਕਿ ਨਮਰਤਾ ਦੇ ਇੰਸਟਾਗ੍ਰਾਮ 'ਤੇ 1.5 ਮਿਲੀਅਨ ਫਾਲੋਅਰਜ਼ ਹਨ