ਨੇਹਾ ਮਲਿਕ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਅਦਾਕਾਰਾ ਆਪਣੇ ਡਰੈਸਿੰਗ ਸੈਂਸ ਦੀਆਂ ਗਲੈਮਰਸ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਧਿਆਨ ਖਿੱਚਦੀ ਹੈ ਅਦਾਕਾਰਾ ਦੀਆਂ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਇਨ੍ਹਾਂ ਤਸਵੀਰਾਂ 'ਚ ਨੇਹਾ ਮਲਿਕ ਦੀ ਖੂਬਸੂਰਤੀ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ ਹਾਲ ਹੀ 'ਚ ਅਦਾਕਾਰਾ ਨੇ ਵਾਈਟ ਆਊਟਫਿਟ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ ਨੇਹਾ ਮਲਿਕ ਵਾਈਟ ਕਲਰ ਦੀ ਬਟਰਫਲਾਈ ਡਿਜ਼ਾਈਨ ਡਰੈੱਸ 'ਚ ਧਮਾਲ ਮਚਾ ਰਹੀ ਹੈ ਉਹ ਵਾਈਟ ਕਲਰ ਆਫ ਸ਼ੋਲਡਰ ਟਾਪ ਅਤੇ ਬਲੈਕ ਕਲਰ ਦੀ ਸਕਰਟ ਵਿੱਚ ਨਜ਼ਰ ਆ ਰਹੀ ਹੈ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਘੱਟੋ ਘੱਟ ਮੇਕਅੱਪ ਅਤੇ ਆਪਣੇ ਵਾਲ ਖੁੱਲੇ ਰੱਖੇ ਹੋਏ ਹਨ ਅਦਾਕਾਰਾ ਨੇਹਾ ਮਲਿਕ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਇੱਕ ਕੈਪਸ਼ਨ ਵੀ ਲਿਖਿਆ ਹੈ “ਤੁਹਾਨੂੰ ਕਿਸੇ ਨੂੰ ਥੱਲੇ ਸੁੱਟਣ ਦੀ ਲੋੜ ਨਹੀਂ ਹੈ, ਬੱਸ ਤੁਸੀਂ ਆਪ ਉੱਪਰ ਜਾਓ ਤੇ ਉਨ੍ਹਾਂ ਨੂੰ ਹੇਠਾਂ ਜਾਂਦੇ ਦੇਖੋ”