Hema Malini On Work In Movies: ਅਦਾਕਾਰਾ ਹੇਮਾ ਮਾਲਿਨੀ ਨੂੰ ਆਖਰੀ ਵਾਰ 2020 'ਚ ਵੱਡੇ ਪਰਦੇ 'ਤੇ ਦੇਖਿਆ ਗਿਆ ਸੀ। ਇਸ ਸਾਲ ਉਨ੍ਹਾਂ ਦੀ ਫਿਲਮ 'ਸ਼ਿਮਲਾ ਮਿਰਚ' ਰਿਲੀਜ਼ ਹੋਈ ਸੀ।