ਨੇਹਾ ਮਲਿਕ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ ਹਾਲ ਹੀ 'ਚ ਨੇਹਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਉਹ ਦੁਬਈ ਦੀਆਂ ਸੜਕਾਂ 'ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ ਦੁਬਈ 'ਚ ਛੁੱਟੀਆਂ ਦਾ ਆਨੰਦ ਲੈ ਰਹੀ ਨੇਹਾ ਨੇ ਨਵੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਨੇਹਾ ਮਲਿਕ ਨੇ ਬਲੂ ਡੀਪਨੇਕ ਡਰੈੱਸ 'ਚ ਸੜਕਾਂ 'ਤੇ ਬੈਠ ਕੇ ਇੱਕ ਤੋਂ ਵਧ ਕੇ ਇੱਕ ਪੋਜ਼ ਦੇ ਰਹੀ ਹੈ ਖੁੱਲ੍ਹੇ ਵਾਲ, ਘੱਟੋ-ਘੱਟ ਮੇਕਅੱਪ ਤੇ ਸਫ਼ੈਦ ਈਅਰਰਿੰਗਸ ਦੇ ਨਾਲ ਨੇਹਾ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ ਅਭਿਨੇਤਰੀ ਨੇ ਸਟਲ ਮੇਕਅਪ ਦੇ ਨਾਲ ਪਿੰਕ ਲਿਪ ਸ਼ੇਡ ਲੁੱਕ ਕੈਰੀ ਕੀਤਾ ਹੈ ਲੁੱਕ ਨੂੰ ਸ਼ਾਨਦਾਰ ਟਚ ਦੇਣ ਲਈ ਨੇਹਾ ਮਲਿਕ ਨੇ ਘੜੀ ਪਾਈ ਹੋਈ ਹੈ ਤਸਵੀਰਾਂ ਸ਼ੇਅਰ ਕਰਦੇ ਹੋਏ ਨੇਹਾ ਨੇ ਲਿਖਿਆ, ਪਲ ਗੁਆਚ ਰਹੇ ਹਨ, ਇਹ ਦੁਬਾਰਾ ਨਹੀਂ ਆਉਂਦੇ ਨੇਹਾ ਦੀ ਬੋਲਡਨੈੱਸ ਤੇ ਹੌਟਨੈੱਸ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਗਏ ਹਨ