ਹਿਨਾ ਖਾਨ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਸੋਸ਼ਲ ਮੀਡੀਆ 'ਤੇ ਪੋਸਟ ਹੁੰਦੇ ਹੀ ਉਸਦਾ ਹਰ ਇੱਕ ਲੁੱਕ ਤਬਾਹੀ ਮਚਾ ਦਿੰਦਾ ਹੈ

ਇਨ੍ਹੀਂ ਦਿਨੀਂ ਅਦਾਕਾਰਾ ਹਿਨਾ ਖਾਨ ਕਸ਼ਮੀਰ 'ਚ ਛੁੱਟੀਆਂ ਮਨਾ ਰਹੀ ਹੈ

ਉੱਥੋਂ ਹੀ ਹਿਨਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਹਿਨਾ ਹਮੇਸ਼ਾ ਹੀ ਬੋਲਡਨੈੱਸ ਤੇ ਹੌਟਨੈੱਸ ਕਾਰਨ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰਦੀ ਹੈ

ਹਾਲ ਹੀ 'ਚ ਅਦਾਕਾਰਾ ਨੇ ਆਪਣੀ ਲੇਟੈਸਟ ਛੁੱਟੀਆਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਹਿਨਾ ਖਾਨ ਨੂੰ ਆਪਣੇ ਹੋਮਟਾਊਨ ਕਸ਼ਮੀਰ 'ਚ ਛੁੱਟੀਆਂ ਦਾ ਆਨੰਦ ਲੈਣਾ ਕਾਫੀ ਪਸੰਦ ਹੈ

ਅਭਿਨੇਤਰੀ ਡਲ ਝੀਲ ਕੋਲ ਬੈਠੀ ਖੁੱਲ੍ਹੇ ਅਸਮਾਨ ਹੇਠ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਲੈ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਹਿਨਾ ਖਾਨ ਨੇ ਨਾਈਟ ਸੂਟ ਪਾਇਆ ਹੋਇਆ ਹੈ

ਇਸ ਲੁੱਕ 'ਚ ਅਦਾਕਾਰਾ ਨੇ ਆਪਣੀ ਸਾਦਗੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ