ਅਦਾਕਾਰਾ ਅਵਨੀਤ ਕੌਰ ਨੇ ਆਪਣੀਆਂ ਤਾਜ਼ਾ ਤਸਵੀਰਾਂ ਨਾਲ ਤਬਾਹੀ ਮਚਾ ਦਿੱਤੀ ਹੈ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਰਹੀਆਂ ਹਨ ਉਨ੍ਹਾਂ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ ਯੂਜ਼ਰਸ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ ਅਵਨੀਤ ਕੌਰ ਨੇ ਸਿਰਫ 21 ਸਾਲ ਦੀ ਉਮਰ 'ਚ ਕਮਾਲ ਕਰ ਦਿਖਾਇਆ ਹੈ ਉਸ ਨੇ 49 ਸਾਲਾ ਅਦਾਕਾਰ ਨਾਲ ਲਿਪ-ਲਾਕ ਕਰਕੇ ਸੁਰਖੀਆਂ ਬਟੋਰੀਆਂ ਹੁਣ ਅਵਨੀਤ ਕੌਰ ਇਸ ਸੀਨ ਤੋਂ ਜ਼ਿਆਦਾ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਅਵਨੀਤ ਕੌਰ ਆਪਣੀ ਬਿਕਨੀ ਨੂੰ ਫਲਾਂਟ ਕਰ ਰਹੀ ਹੈ ਇਨ੍ਹਾਂ ਤਸਵੀਰਾਂ 'ਚ ਉਸਨੇ ਇੱਕ ਸਪੋਰਟਸ ਬ੍ਰਾ ਤੇ ਮਿੰਨੀ ਸਕਰਟ ਪਾਈ ਹੋਈ ਸੀ ਉਹ ਕੈਮਰੇ ਲਈ ਜ਼ਬਰਦਸਤ ਪੋਜ਼ ਦਿੰਦੇ ਹੋਏ ਆਪਣਾ ਸਿਜ਼ਲਿੰਗ ਅਵਤਾਰ ਦਿਖਾ ਰਹੀ ਹੈ ਅਵਨੀਤ ਦੀਆਂ ਫੋਟੋਆਂ ਨੂੰ ਕੁਝ ਹੀ ਸਮੇਂ ਵਿੱਚ ਸਾਢੇ ਤਿੰਨ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ