ਪਲਕ ਤਿਵਾਰੀ ਆਪਣੀਆਂ ਤਾਜ਼ਾ ਤਸਵੀਰਾਂ ਨਾਲ ਫੈਨਜ਼ ਦੇ ਦਿਲਾਂ ਦੀ ਧੜਕਣ ਵਧਾ ਰਹੀ ਹੈ ਅਭਿਨੇਤਰੀ ਪਲਕ ਤਿਵਾਰੀ ਬਲੈਕ ਸਟਾਈਲਿਸ਼ ਸਾੜੀ ਵਿੱਚ ਸ਼ਾਨਦਾਰ ਲੱਗ ਰਹੀ ਹੈ ਉਸ ਦੀਆਂ ਕਾਤਲਾਨਾ ਅਦਾਵਾਂ ਫ਼ੈਨਜ ਦੇ ਦਿਲਾਂ ਦੀ ਧੜਕਣ ਵਧਾਉਂਦੀਆਂ ਰਹਿੰਦੀਆਂ ਹਨ ਅਭਿਨੇਤਰੀ ਪਲਕ ਤਿਵਾਰੀ ਖੁੱਲੇ ਹੇਅਰ ਸਟਾਈਲ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ ਪਲਕ ਤਿਵਾਰੀ ਆਪਣੀ ਮਾਂ ਸ਼ਵੇਤਾ ਤਿਵਾਰੀ ਵਾਂਗ ਬਹੁਤ ਖੂਬਸੂਰਤ ਹੈ ਪਲਕ ਨੇ ਪੰਜਾਬੀ ਗਾਇਕ ਹਾਰਡੀ ਸੰਧੂ ਨਾਲ 'ਬਿਜਲੀ ਬਿਜਲੀ' ਗੀਤ ਕੀਤਾ ਹੈ ਇਹ ਗੀਤ ਇੰਨਾ ਮਸ਼ਹੂਰ ਹੋਇਆ ਕਿ ਉਸ ਦੇ ਪ੍ਰਸ਼ੰਸਕ ਉਸ ਨੂੰ 'ਬਿਜਲੀ ਗਰਲ' ਕਹਿਣ ਲੱਗ ਪਏ ਅਦਾਕਾਰਾ ਪਲਕ ਤਿਵਾਰੀ ਨੂੰ ਇੰਸਟਾਗ੍ਰਾਮ 'ਤੇ 3.7 ਮਿਲੀਅਨ ਲੋਕ ਫਾਲੋ ਕਰਦੇ ਹਨ ਪਲਕ ਤਿਵਾਰੀ ਸਲਮਾਨ ਖਾਨ ਦੀ ਫਿਲਮ 'ਕਿਸ ਕਾ ਭਾਈ ਕਿਸ ਕੀ ਜਾਨ' 'ਚ ਵੀ ਨਜ਼ਰ ਆ ਚੁੱਕੀ ਹੈ ਅਭਿਨੇਤਰੀ ਪਲਕ ਤਿਵਾਰੀ ਆਪਣੇ ਕਾਤਲਾਨਾ ਅੰਦਾਜ਼ ਨਾਲ ਸਾਰਿਆਂ ਦਾ ਦਿਲ ਚੁਰਾ ਲੈਂਦੀ ਹੈ