ਪ੍ਰਸ਼ੰਸਕ ਪ੍ਰਭਾਸ ਦੀ ਮੋਸਟ ਵੇਟਿਡ ਫਿਲਮ ਆਦਿਪੁਰਸ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਰਾਮਾਇਣ 'ਤੇ ਆਧਾਰਿਤ ਇਸ ਫਿਲਮ ਨੂੰ ਦੇਖ ਕੇ ਲੋਕਾਂ 'ਚ ਉਤਸ਼ਾਹ ਪੈਦਾ ਹੋ ਗਿਆ ਹੈ।