ਨਾਰੀਅਲ ਪਾਣੀ ਗਰਮੀਆਂ ਵਿੱਚ ਲੋਕ ਬੜੇ ਉਤਸ਼ਾਹ ਨਾਲ ਪੀਂਦੇ ਹਨ। ਕਈ ਲੋਕ ਇਲਾਜ ਲਈ ਨਾਰੀਅਲ ਪਾਣੀ ਦਾ ਸੇਵਨ ਕਰਦੇ ਹਨ । ਇਸਨੂੰ ਸਿਹਤ ਲਈ ਕਾਫੀ ਚੰਗਾ ਮੰਨਿਆ ਜਾਂਦਾ ਹੈ।