ਪੁਦੀਨੇ ਦੀਆਂ ਪੱਤੀਆਂ ਦੀ ਵਰਤੋਂ ਭੋਜਨ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ।



ਗਰਮੀਆਂ 'ਚ ਇਹ ਸਰੀਰ ਨੂੰ ਠੰਢਕ ਦਿੰਦੀਆਂ ਹਨ ਤੇ ਕਈ ਬਿਮਾਰੀਆਂ ਤੋਂ ਬਚਾਉਂਦੀਆਂ ਹਨ।



ਪੁਦੀਨੇ 'ਚ ਵਿਟਾਮਿਨ-ਸੀ, ਪ੍ਰੋਟੀਨ, ਮੈਂਥੋਲ, ਵਿਟਾਮਿਨ-ਏ, ਕਾਪਰ, ਕਾਰਬੋਹਾਈਡ੍ਰੇਟ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।



ਗਰਮੀਆਂ ਵਿਚ ਲੋਕ ਅਕਸਰ ਉਲਟੀਆਂ, ਜਲਣ, ਗੈਸ ਆਦਿ ਤੋਂ ਪਰੇਸ਼ਾਨ ਰਹਿੰਦੇ ਹਨ। ਅਜਿਹੇ 'ਚ ਤੁਸੀਂ ਇਨ੍ਹਾਂ ਪੱਤੀਆਂ ਦੀ ਵਰਤੋਂ ਕਰ ਕੇ ਨਿਜਾਤ ਪਾ ਸਕਦੇ ਹਨ।



ਪਾਚਨ ਪ੍ਰਣਾਲੀ ਲਈ ਫ਼ਾਇਦੇਮੰਦ



ਅਸਥਮਾ 'ਚ ਕਾਰਗਰ



ਜ਼ੁਕਾਮ 'ਚ ਫ਼ਾਇਦੇਮੰਦ



ਭਾਰ ਘਟਾਉਣ 'ਚ ਮਦਦਗਾਰ



ਦਿਮਾਗ ਦੀ ਸ਼ਕਤੀ ਸੁਧਾਰੇ