ਦਿਨ ਵੇਲੇ ਖਾਣ ਤੋਂ ਬਾਅਦ ਕਈ ਲੋਕਾਂ ਨੂੰ ਸੌਣ ਦੀ ਆਦਤ ਹੁੰਦੀ ਹੈ ਕੰਮ ਦੇ ਵਿਚਕਾਰ ਗੈਪ ਲੈਣਾ ਕਈ ਲੋਕ ਸਹੀ ਸਮਝਦੇ ਹਨ Brigham and Women's Hospital ਨੇ ਰਿਸਰਚ ਕੀਤੀ ਇਸ ਵਿੱਚ ਪਾਇਆ ਗਿਆ ਹੈ ਕਿ ਦਿਨ ਵਿੱਚ ਸੌਣ ਨਾਲ ਮੈਟਾਬੋਲੀਜ਼ਮ ਪ੍ਰਭਾਵਿਤ ਹੁੰਦਾ ਹੈ ਯੂਕੇ ਦੇ ਲੋਕਾਂ ਵਿੱਚ ਦਿਨ ਵੇਲੇ ਸੌਣ ਨਾਲ ਮੋਟਾਪੇ ਦਾ ਖ਼ਤਰਾ ਰਹਿੰਦਾ ਹੈ ਪਾਇਆ ਗਿਆ ਕਿ ਦਿਨ ਵਿੱਚ ਨਾ ਸੌਣ ਵਾਲੇ ਵੱਧ ਥਕਾਵਟ ਮਹਿਸੂਸ ਕਰਦੇ ਹਨ ਉੱਥੇ ਹੀ ਦਿਨ ਵਿੱਚ 15 ਮਿੰਟ ਦੀ ਪਾਵਰ ਨੈਪ ਲੈਣਾ ਫਾਇਦੇਮੰਦ ਹਨ ਦਿਨ ਵਿੱਚ ਜ਼ਿਆਦਾ ਸੌਣ ਵਾਲਿਆਂ ਵਿੱਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ ਦਿਨ ਵਿੱਚ ਜ਼ਿਆਦਾ ਸੌਣ ਨਾਲ ਹਾਰਟ ਅਟੈਕ ਦਾ ਖ਼ਤਰਾ ਰਹਿੰਦਾ ਹੈ