ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਰੋਟੀ ਖਾਣ ਨਾਲ ਮੋਟਾਪਾ ਵਧਦਾ ਨਹੀਂ ਹੈ



ਇਸ ਕਰਕੇ ਕਈ ਲੋਕ ਲੰਚ ਜਾਂ ਡਿਨਰ ਵਿੱਚ ਬਿਨਾਂ ਸੋਚੇ ਸਮਝੇ ਰੋਟੀਆਂ ਖਾਂਦੇ ਹਨ



ਮਾਹਰਾਂ ਦੇ ਮੁਤਾਬਕ ਅਜਿਹਾ ਕਰਨਾ ਸਹੀ ਨਹੀਂ ਹੈ



ਆਪਣੇ ਡਾਈਟ ਪਲਾਨ ਦੇ ਹਿਸਾਬ ਨਾਲ ਰੋਟੀ ਖਾਓ



ਆਪਣੇ ਕੈਲੋਰੀ ਇਨਟੇਕ ਦੇ ਹਿਸਾਬ ਨਾਲ ਹੀ ਰੋਟੀ ਖਾਓ



ਰਾਤ ਨੂੰ 2 ਤੋਂ ਵੱਧ ਰੋਟੀਆਂ ਨਾ ਖਾਓ



ਰਾਤ ਨੂੰ ਰੋਟੀ ਖਾਣ ਵੇਲੇ ਇਸ ਨੂੰ ਪਚਾਉਣ ਵਿੱਚ ਵੱਧ ਸਮਾਂ ਲੱਗਦਾ ਹੈ



ਇਸ ਨੂੰ ਰਾਤ ਨੂੰ ਖਾਣ ਨਾਲ ਸਰੀਰ ਦਾ ਸ਼ੂਗਰ ਲੈਵਲ ਵੱਧ ਜਾਂਦਾ ਹੈ



ਰਾਤ ਨੂੰ ਰੋਟੀ ਖਾਣ ਤੋਂ ਬਾਅਦ ਵਾਕ ਜ਼ਰੂਰ ਕਰੋ



ਭਾਰ ਘਟਾਉਣ ਲਈ ਦਿਨ ਵੇਲੇ 2 ਹੀ ਰੋਟੀ ਖਾਓ